Thu, May 9, 2024
Whatsapp

ਦਿੱਲੀ ਦੇ ਕੀਰਤੀ ਨਗਰ ਇਲਾਕੇ 'ਚ ਫ਼ਰਨੀਚਰ ਮਾਰਕੀਟ 'ਚ ਲੱਗੀ ਭਿਆਨਕ ਅੱਗ , 100 ਘਰ ਤਬਾਹ

Written by  Shanker Badra -- January 11th 2019 09:51 AM
ਦਿੱਲੀ ਦੇ ਕੀਰਤੀ ਨਗਰ ਇਲਾਕੇ 'ਚ ਫ਼ਰਨੀਚਰ ਮਾਰਕੀਟ 'ਚ ਲੱਗੀ ਭਿਆਨਕ ਅੱਗ , 100 ਘਰ ਤਬਾਹ

ਦਿੱਲੀ ਦੇ ਕੀਰਤੀ ਨਗਰ ਇਲਾਕੇ 'ਚ ਫ਼ਰਨੀਚਰ ਮਾਰਕੀਟ 'ਚ ਲੱਗੀ ਭਿਆਨਕ ਅੱਗ , 100 ਘਰ ਤਬਾਹ

ਦਿੱਲੀ ਦੇ ਕੀਰਤੀ ਨਗਰ ਇਲਾਕੇ 'ਚ ਫ਼ਰਨੀਚਰ ਮਾਰਕੀਟ 'ਚ ਲੱਗੀ ਭਿਆਨਕ ਅੱਗ , 100 ਘਰ ਤਬਾਹ:ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਕੀਰਤੀ ਨਗਰ ਇਲਾਕੇ 'ਚ ਸਥਿਤ ਇੱਕ ਮਸ਼ਹੂਰ ਫ਼ਰਨੀਚਰ ਮਾਰਕੀਟ ਵਿੱਚ ਭਿਆਨਕ ਅੱਗ ਲੱਗ ਗਈ ਹੈ। [caption id="attachment_238931" align="aligncenter" width="300"]Delhi Kirti Nagar Furniture Market Massive Fire 100 homes destroyed ਦਿੱਲੀ ਦੇ ਕੀਰਤੀ ਨਗਰ ਇਲਾਕੇ 'ਚ ਫ਼ਰਨੀਚਰ ਮਾਰਕੀਟ 'ਚ ਲੱਗੀ ਭਿਆਨਕ ਅੱਗ , 100 ਘਰ ਤਬਾਹ[/caption] ਇਸ ਦੌਰਾਨ ਅੱਗ ਦੇਖਦੇ -ਦੇਖਦੇ ਐਨੀ ਭੜਕ ਗਈ ਅਤੇ ਮਾਰਕੀਟ ਦੇ ਨੇੜੇ ਝੁੱਗੀਆਂ ਤੋਂ ਸ਼ੁਰੂ ਹੋਈ ਅੱਗ ਹੌਲੀ-ਹੌਲੀ ਫੈਲਦੀ 4 ਮੰਜ਼ਲਾ ਇਮਾਰਤ ਤੱਕ ਪਹੁੰਚ ਗਈ।ਇਸ ਅੱਗ ਦੇ ਕਾਰਨ ਕੋਈ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ। [caption id="attachment_238928" align="aligncenter" width="300"]Delhi Kirti Nagar Furniture Market Massive Fire 100 homes destroyed ਦਿੱਲੀ ਦੇ ਕੀਰਤੀ ਨਗਰ ਇਲਾਕੇ 'ਚ ਫ਼ਰਨੀਚਰ ਮਾਰਕੀਟ 'ਚ ਲੱਗੀ ਭਿਆਨਕ ਅੱਗ , 100 ਘਰ ਤਬਾਹ[/caption] ਹਾਲਾਂਕਿ ਇੱਕ ਵੱਡੀ ਝੁੱਗੀ ਬਸਤੀ ਦੇ ਵਸਨੀਕਾਂ ਨੂੰ ਠੰਢ ਵਿੱਚ ਬਾਹਰ ਕੱਢ ਦਿੱਤਾ ਗਿਆ ਸੀ ਕਿਉਂਕਿ ਅੱਗ ਨੇ ਲਗਭਗ 100 ਘਰਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ।ਅੱਗ ਵਿਚ ਵੱਡੀ ਗਿਣਤੀ ਵਿਚ ਫਰਨੀਚਰ ਦੇ ਟੁਕੜੇ ਪਾਏ ਗਏ ਹਨ, ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। [caption id="attachment_238929" align="aligncenter" width="300"]Delhi Kirti Nagar Furniture Market Massive Fire 100 homes destroyed ਦਿੱਲੀ ਦੇ ਕੀਰਤੀ ਨਗਰ ਇਲਾਕੇ 'ਚ ਫ਼ਰਨੀਚਰ ਮਾਰਕੀਟ 'ਚ ਲੱਗੀ ਭਿਆਨਕ ਅੱਗ , 100 ਘਰ ਤਬਾਹ[/caption] ਇਸ ਮੌਕੇ ਅੱਗ ਬੁਝਾਊ ਦਸਤੇ ਦੀਆਂ ਕਰੀਬ 30 ਗੱਡੀਆਂ ਨੇ ਮੌਕੇ 'ਤੇ ਪਹੁੰਚ ਅੱਗ 'ਤੇ ਕਾਬੂ ਪਾਇਆ।ਇਸ ਅੱਗ ਕਾਰਨ ਕਾਫ਼ੀ ਨੁਕਸਾਨ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। -PTCNews


Top News view more...

Latest News view more...