Election Results 2022 : ਵੇਖੋ 5 ਸੂਬਿਆਂ ਦੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਹਰ ਅਪਡੇਟ ਸਿਰਫ PTC News 'ਤੇ
ਇਨ੍ਹਾਂ ਪੰਜ ਰਾਜਾਂ ਵਿੱਚ ਵੋਟਾਂ ਦੀ ਗਿਣਤੀ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਵੋਟਾਂ ਦੀ ਗਿਣਤੀ ਤੋਂ ਬਾਅਦ ਪੰਜ ਰਾਜਾਂ ਦੀਆਂ ਸੀਟਾਂ 'ਤੇ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਅਤੇ ਦੁਪਹਿਰ 2 ਵਜੇ ਤੱਕ ਸਥਿਤੀ ਸਪੱਸ਼ਟ ਹੋ ਜਾਵੇਗੀ ਪਰ ਗਿਣਤੀ 'ਚ ਦੇਰੀ ਹੋ ਸਕਦੀ ਹੈ। ਉੱਤਰ ਪ੍ਰਦੇਸ਼ ਵਿੱਚ 403, ਪੰਜਾਬ ਵਿੱਚ 117, ਮਨੀਪੁਰ ਵਿੱਚ 60, ਉੱਤਰਾਖੰਡ ਵਿੱਚ 70 ਅਤੇ ਗੋਆ ਵਿੱਚ 40 ਸੀਟਾਂ ਹਨ।
ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਮਨੀਪੁਰ ਅਤੇ ਗੋਆ ਚੋਣ ਨਤੀਜਿਆਂ ਨਾਲ ਸਬੰਧਤ ਹਰ ਤਾਜ਼ਾ ਜਾਣਕਾਰੀ, ਤੁਸੀਂ ਸਾਡੀ ਵੈੱਬਸਾਈਟ 'ਤੇ ਅਪਡੇਟ ਕੀਤੇ ਨਤੀਜੇ ਦੇਖ ਸਕਦੇ ਹੋ। ਤੁਸੀ ਪੀਟੀਸੀ ਨਿਊਜ਼ ਟੀਵੀ ਅਤੇ ਡਿਜ਼ੀਟਲ ਉੱਤੇ ਨਤੀਜੇ ਦੀ ਗਿਣਤੀ ਲਾਈਵ ਦੇਖ ਸਕਦੇ ਹੋ। ਪੀਟੀਸੀ ਦੀਆਂ ਤਿਆਰੀਆਂ ਮੁਕੰਮਲ ਹਨ ਅਤੇ ਉਹ 5 ਰਾਜਾਂ ਦੇ ਚੋਣ ਨਤੀਜਿਆ ਨੂੰ ਤੁਹਾਡੇ ਸਾਹਮਣੇ ਰੱਖਣਗੇ।
PTC News 'ਤੇ 7 ਵਜੇ ਹਰ Live Update ਮਿਲੇਗੀ, ਤਾਹਨੂੰ ਪੰਜੇ ਸੂਬਿਆਂ ਦੀ ਹਰ ਇੱਕ ਜਾਣਕਾਰੀ ਮਿਲੇਗੀ।
ਇੱਥੇ ਇੱਕ ਕਲਿੱਕ ਵਿੱਚ ਤੁਸੀਂ ਚੋਣ ਨਤੀਜਿਆਂ (ਵੋਟਾਂ ਦੀ ਗਿਣਤੀ) ਨਾਲ ਸਬੰਧਿਤ ਲਾਈਵ ਅੱਪਡੇਟ
ਇਥੇ ਵੇਖੋ ਵੈਬਸਾਈਟ - https://www.ptcnews.tv/latest-punjabi-news
ਇਥੇ ਵੇਖੋ ਫੇਸਬੁੱਕ Live Updates: https://www.facebook.com/ptcnewsonline
ਇਥੇ ਵੇਖੋ ਟਵਿੱਟਰ Live Updates: https://tweetdeck.twitter.com/
ਇਹ ਵੀ ਪੜ੍ਹੋ:ਕਾਂਗਰਸੀ ਦੀ ਧੱਕੇਸ਼ਾਹੀ ਆਈ ਸਾਹਮਣੇ; ਅਕਾਲੀ ਵਰਕਰ ਦੀ ਜ਼ਮੀਨ 'ਤੇ ਸੀ ਕਬਜ਼ੇ ਦੀ ਨੀਅਤ
-PTC News