Sat, May 11, 2024
Whatsapp

ਬੇਵਫਾਈ ਦਾ ਪ੍ਰੇਮਿਕਾ ਨੇ ਪ੍ਰੇਮੀ ਤੋਂ ਲਿਆ ਬਦਲਾ, ਕੀਤਾ ਇਹ ਕੰਮ !!!

Written by  Jashan A -- January 12th 2020 11:15 AM
ਬੇਵਫਾਈ ਦਾ ਪ੍ਰੇਮਿਕਾ ਨੇ ਪ੍ਰੇਮੀ ਤੋਂ ਲਿਆ ਬਦਲਾ, ਕੀਤਾ ਇਹ ਕੰਮ !!!

ਬੇਵਫਾਈ ਦਾ ਪ੍ਰੇਮਿਕਾ ਨੇ ਪ੍ਰੇਮੀ ਤੋਂ ਲਿਆ ਬਦਲਾ, ਕੀਤਾ ਇਹ ਕੰਮ !!!

ਬੇਵਫਾਈ ਦਾ ਪ੍ਰੇਮਿਕਾ ਨੇ ਪ੍ਰੇਮੀ ਤੋਂ ਲਿਆ ਬਦਲਾ, ਕੀਤਾ ਇਹ ਕੰਮ !!!,ਅੰਮ੍ਰਿਤਸਰ: ਅੰਮ੍ਰਿਤਸਰ ਦੇ ਸੂਰਜ ਐਵਨਿਊ ਇਲਾਕੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਸਭ ਹੈਰਾਨ ਹੋ ਜਾਣਗੇ। ਦਰਅਸਲ, ਇਥੇ ਇੱਕ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਤੋਂ ਬੇਵਫ਼ਾਈ ਦਾ ਬਦਲਾ ਲੈਣ ਲਈ ਉਸ ਦੇ ਘਰ 'ਤੇ ਇੱਟਾਂ-ਰੋੜ੍ਹਿਆਂ ਦੀ ਬਰਸਾਤ ਕਰ ਦਿੱਤੀ, ਜਿਸ ਕਾਰਨ ਘਰ ਦੇ ਸ਼ੀਸ਼ੇ ਟੁੱਟ ਗਏ। ASRਮਿਲੀ ਜਾਣਕਾਰੀ ਮੁਤਾਬਕ ਤਰੁਣ ਨਾਮ ਦੇ ਲੜਕੇ ਦੇ ਸ਼ਹਿਰ ਦੀ ਹੀ ਇਕ ਕੁੜੀ ਨਾਲ ਪ੍ਰੇਮ ਸੰਬੰਧ ਸਨ।ਕੁਝ ਸਮਾਂ ਪਹਿਲਾਂ ਦੋਵਾਂ 'ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਤਰੁਣ ਨੇ ਲੜਕੀ ਨਾਲ ਸੰਬੰਧ ਤੋੜ ਦਿੱਤੇ।ਪ੍ਰੇਮੀ ਦੀ ਬੇਵਫਾਈ ਤੋਂ ਖਫਾ ਲੜਕੀ ਨੇ ਆਪਣੇ ਭਰਾਵਾਂ ਤੇ ਸਾਥੀਆਂ ਨਾਲ ਮਿਲ ਉਸਦੇ ਘਰ 'ਤੇ ਹਮਲਾ ਕਰ ਦਿੱਤਾ। ਹੋਰ ਪੜ੍ਹੋ: ਮਲੇਰਕੋਟਲਾ -ਨਾਭਾ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 3 ਅਧਿਆਪਕ ਜਖ਼ਮੀ ASRਖੁਦ ਦੀ ਜਾਨ ਨੂੰ ਖਤਰਾ ਦੱਸਦੇ ਹੋਏ ਤਰੁਣ ਨੇ ਪੁਲਿਸ 'ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਏ ਹਨ। ਦੂਜੇ ਪਾਸੇ ਇਸ ਸਬੰਧੀ ਪੁਲਿਸ ਅਧਿਕਾਰੀਆਂ ਮੁਤਾਬਕ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਹੈ ਤੇ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ। ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ: -PTC News


Top News view more...

Latest News view more...