Wed, May 8, 2024
Whatsapp

ਜਦੋਂ ਰਸਤੇ 'ਚ ਜ਼ਖਮੀ ਪਏ ਪਰਿਵਾਰ ਲਈ ਮਸੀਹਾ ਬਣ ਆਏ ਹਰਸਿਮਰਤ ਕੌਰ ਬਾਦਲ , ਦੇਖੋ ਵੀਡੀਓ

Written by  Shanker Badra -- June 03rd 2019 11:12 AM
ਜਦੋਂ ਰਸਤੇ 'ਚ ਜ਼ਖਮੀ ਪਏ ਪਰਿਵਾਰ ਲਈ ਮਸੀਹਾ ਬਣ ਆਏ ਹਰਸਿਮਰਤ ਕੌਰ ਬਾਦਲ , ਦੇਖੋ ਵੀਡੀਓ

ਜਦੋਂ ਰਸਤੇ 'ਚ ਜ਼ਖਮੀ ਪਏ ਪਰਿਵਾਰ ਲਈ ਮਸੀਹਾ ਬਣ ਆਏ ਹਰਸਿਮਰਤ ਕੌਰ ਬਾਦਲ , ਦੇਖੋ ਵੀਡੀਓ

ਜਦੋਂ ਰਸਤੇ 'ਚ ਜ਼ਖਮੀ ਪਏ ਪਰਿਵਾਰ ਲਈ ਮਸੀਹਾ ਬਣ ਆਏ ਹਰਸਿਮਰਤ ਕੌਰ ਬਾਦਲ , ਦੇਖੋ ਵੀਡੀਓ:ਬਠਿੰਡਾ : ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਰਸਤੇ 'ਚ ਜ਼ਖਮੀ ਪਏ ਪਰਿਵਾਰ ਲਈ ਮਸੀਹਾ ਬਣ ਆਏ ਹਨ।ਬੀਬੀ ਹਰਸਿਮਰਤ ਕੌਰ ਬਾਦਲ ਦੇ ਇਸ ਨੇਕ ਕੰਮ ਦੀ ਹਰ ਪਾਸੇ ਬਹੁਤ ਸ਼ਲਾਘਾ ਹੋ ਰਹੀ ਹੈ।ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ। [caption id="attachment_302806" align="aligncenter" width="300"]Harsimrat Kaur Badal help family injured in road accident
ਜਦੋਂ ਰਸਤੇ 'ਚ ਜ਼ਖਮੀ ਪਏ ਪਰਿਵਾਰ ਲਈ ਮਸੀਹਾ ਬਣ ਆਏ ਹਰਸਿਮਰਤ ਕੌਰ ਬਾਦਲ , ਦੇਖੋ ਵੀਡੀਓ[/caption] ਦਰਅਸਲ 'ਚ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਬੀਤੀ ਰਾਤ ਮਾਨਸਾ ਤੋਂ ਧੰਨਵਾਦ ਦੌਰਾ ਕਰਕੇ ਜਦੋਂ ਵਾਪਸ ਆਪਣੇ ਪਿੰਡ ਬਾਦਲ ਪਰਤ ਰਹੇ ਸਨ, ਤਾਂ ਰਸਤੇ ਵਿੱਚ ਇੱਕ ਪਰਿਵਾਰ ਜ਼ਖਮੀ ਹਾਲਤ ਵਿੱਚ ਪਿਆ ਦਿਖਾਈ ਦਿੱਤਾ। [caption id="attachment_302807" align="aligncenter" width="300"]Harsimrat Kaur Badal help family injured in road accident
ਜਦੋਂ ਰਸਤੇ 'ਚ ਜ਼ਖਮੀ ਪਏ ਪਰਿਵਾਰ ਲਈ ਮਸੀਹਾ ਬਣ ਆਏ ਹਰਸਿਮਰਤ ਕੌਰ ਬਾਦਲ , ਦੇਖੋ ਵੀਡੀਓ[/caption] ਉਨ੍ਹਾਂ ਨੂੰ ਦੇਖਿਆ ਹੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਕਾਫਲੇ ਨੂੰ ਰੋਕਿਆ ਅਤੇ ਉਹਨਾਂ ਦੀ ਮਦਦ ਲਈ ਅੱਗੇ ਆਏ। [caption id="attachment_302808" align="aligncenter" width="300"]Harsimrat Kaur Badal help family injured in road accident
ਜਦੋਂ ਰਸਤੇ 'ਚ ਜ਼ਖਮੀ ਪਏ ਪਰਿਵਾਰ ਲਈ ਮਸੀਹਾ ਬਣ ਆਏ ਹਰਸਿਮਰਤ ਕੌਰ ਬਾਦਲ , ਦੇਖੋ ਵੀਡੀਓ[/caption] ਇਸ ਦੌਰਾਨ ਹਰਸਿਮਰਤ ਨੇ ਖੁਦ ਜ਼ਖਮੀਆਂ ਦੀ ਮੱਲ੍ਹਮ ਪੱਟੀ ਕੀਤੀ ਤੇ ਬਾਅਦ ਵਿੱਚ ਉਹਨਾਂ ਨੂੰ ਹਸਪਤਾਲ ਵੀ ਪਹੁੰਚਾਇਆ। -PTCNews


Top News view more...

Latest News view more...