ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ‘ਚ ਟੈਂਕਰ ਅਤੇ ਟਾਟਾ 207 ਦੀ ਹੋਈ ਟੱਕਰ, 2 ਦੀ ਮੌਤ ਅਤੇ 12 ਜ਼ਖਮੀ

Hoshiarpur town Garhshankar Road Accident
ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ 'ਚ ਟੈਂਕਰ ਅਤੇ ਟਾਟਾ 207 ਦੀ ਹੋਈ ਟੱਕਰ ,2 ਦੀ ਮੌਤ ਅਤੇ 12 ਜ਼ਖਮੀ

ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ‘ਚ ਟੈਂਕਰ ਅਤੇ ਟਾਟਾ 207 ਦੀ ਹੋਈ ਟੱਕਰ ,2 ਦੀ ਮੌਤ ਅਤੇ 12 ਜ਼ਖਮੀ:ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ਨੇੜੇ ਬੀਤੀ ਰਾਤ ਇੱਕ ਟੈਂਕਰ ਅਤੇ ਟਾਟਾ 207 ਦੀ ਟੱਕਰ ਹੋਣ ਦੀ ਖ਼ਬਰ ਮਿਲੀ ਹੈ।ਇਸ ਹਾਦਸੇ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 12 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ।

Hoshiarpur town Garhshankar Road Accident

ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ‘ਚ ਟੈਂਕਰ ਅਤੇ ਟਾਟਾ 207 ਦੀ ਹੋਈ ਟੱਕਰ ,2 ਦੀ ਮੌਤ ਅਤੇ 12 ਜ਼ਖਮੀ

ਜਾਣਕਾਰੀ ਅਨੁਸਾਰ ਇੱਕ ਪਰਿਵਾਰ ਆਪਣੇ ਹੋਰ ਰਿਸ਼ਤੇਦਾਰਾਂ ਨਾਲ ਲੁਧਿਆਣਾ ਤੋਂ ਵਿਆਹ ਸਮਾਰੋਹ ਤੋਂ ਵਾਪਸ ਆ ਰਹੇ ਸੀ।ਇਸ ਦੌਰਾਨ ਗੜ੍ਹਸ਼ੰਕਰ ਨੇੜੇ ਤਹਿਸੀਲ ਕੰਪਲੈਕਸ ਦੇ ਕੋਲ ਸਾਹਮਣੇ ਤੋਂ ਆ ਰਹੇ ਇਕ ਟੈਂਕਰ ਨੇ ਟਾਟਾ 207 ਨੂੰ ਟੱਕਰ ਮਾਰ ਦਿੱਤੀ।

Hoshiarpur town Garhshankar Road Accident

ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ‘ਚ ਟੈਂਕਰ ਅਤੇ ਟਾਟਾ 207 ਦੀ ਹੋਈ ਟੱਕਰ ,2 ਦੀ ਮੌਤ ਅਤੇ 12 ਜ਼ਖਮੀ

ਇਸ ਕਾਰਨ ਭਿਆਨਕ ਹਾਦਸੇ ਦੌਰਾਨ 2 ਦੀ ਮੌਤ ਹੋ ਗਈ ਹੈ ਅਤੇ 12 ਲੋਕ ਜ਼ਖਮੀ ਹੋ ਗਏ ਹਨ ,ਜਦਕਿ ਜ਼ਖਮੀਆਂ ਚੋਂ ਚਾਰ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਨਿੱਜੀ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ।

Hoshiarpur town Garhshankar Road Accident
ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ‘ਚ ਟੈਂਕਰ ਅਤੇ ਟਾਟਾ 207 ਦੀ ਹੋਈ ਟੱਕਰ ,2 ਦੀ ਮੌਤ ਅਤੇ 12 ਜ਼ਖਮੀ

ਇਸ ਮੌਕੇ ‘ਤੇ ਪਹੁੰਚੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਦੱਸਿਆ ਜਾਂਦਾ ਹੈ ਕਿ ਇਹ ਸਾਰਾ ਪਰਿਵਾਰ ਪਿੰਡ ਸੋਲੀ ਦਾ ਰਹਿਣ ਵਾਲਾ ਹੈ।
-PTCNews