Advertisment

ਸੰਤੁਲਨ ਵਿਗੜਨ ਨਾਲ ਆਟੋ ਗਰਿੱਲ ਨਾਲ ਟਕਰਾਇਆ, ਚਾਲਕ ਦੀ ਮੌਤ

author-image
Ravinder Singh
Updated On
New Update
ਸੰਤੁਲਨ ਵਿਗੜਨ ਨਾਲ ਆਟੋ ਗਰਿੱਲ ਨਾਲ ਟਕਰਾਇਆ, ਚਾਲਕ ਦੀ ਮੌਤ
Advertisment
ਅੰਮ੍ਰਿਤਸਰ : ਅੰਮ੍ਰਿਤਸਰ ਦੇ ਭੰਡਾਰੀ ਪੁਲ ਉਤੇ ਤੇਜ਼ ਰਫ਼ਤਾਰ ਆਟੋ ਸੰਤੁਲਨ ਵਿਗੜਨ ਨਾਲ ਹਾਦਸਾ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਆਟੋ ਚਾਲਕ ਦੀ ਮੌਤ ਹੋ ਗਈ ਅਤੇ ਆਟੋ ਵਿੱਚ ਬੈਠੀਆ ਦੋ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
Advertisment
ਸੰਤੁਲਨ ਵਿਗੜਨ ਨਾਲ ਆਟੋ ਗਰਿੱਲ ਨਾਲ ਟਕਰਾਇਆ, ਚਾਲਕ ਦੀ ਮੌਤਸੂਚਨਾ ਮਿਲਣ 'ਤੇ ਮੌਕੇ ਉਤੇ ਪੁੱਜੀ ਪੁਲਿਸ ਜਾਂਚ ਆਰੰਭ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਐਸਆਈ ਮੁਤਾਬਕ ਚਾਲਕ ਆਟੋ ਕਾਫੀ ਤੇਜ਼ ਰਫਤਾਰ ਚਲਾ ਰਿਹਾ ਸੀ। ਸੰਤੁਲਨ ਵਿਗੜਨ ਨਾਲ ਆਟੋ ਗਰਿੱਲ ਨਾਲ ਟਕਰਾਇਆ, ਚਾਲਕ ਦੀ ਮੌਤਆਟੋ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਗਰਿੱਲ ਨਾਲ ਟਕਰਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਆਟੋ ਚਾਲਕ ਦੀ ਮੌਕੇ ਉਤੇ ਹੀ ਮੌਤ ਹੋ ਗਈ ਅਤੇ ਦੋ ਸਵਾਰੀਆਂ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਆਟੋ ਚਾਲਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭਿਜਵਾ ਦਿੱਤਾ ਹੈ। ਸੰਤੁਲਨ ਵਿਗੜਨ ਨਾਲ ਆਟੋ ਗਰਿੱਲ ਨਾਲ ਟਕਰਾਇਆ, ਚਾਲਕ ਦੀ ਮੌਤਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਇਸ ਮਾਮਲੇ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਆਟੋ ਚਾਲਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ। ਪੋਸਟਮਾਰਮਟ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। publive-imageਇਹ ਵੀ ਪੜ੍ਹੋ : Corona Pandemic: ਦੋ ਸਾਲ ਬਾਅਦ ਭਾਰਤ 'ਚ ਅੱਜ ਤੋਂ ਮੁੜ ਸ਼ੁਰੂ ਹੋਈਆਂ ਅੰਤਰਰਾਸ਼ਟਰੀ ਉਡਾਣਾਂ-
punjabinews latestnews crimenews autoaccident autodriverdead twomanhurt
Advertisment

Stay updated with the latest news headlines.

Follow us:
Advertisment