ਪੰਜਾਬ 'ਚ ਪਹਿਲੇ ਤਿੰਨ ਘੰਟਿਆਂ 'ਚ ਹੋਈ 17.77% ਵੋਟਿੰਗ
ਪੋਲਿੰਗ ਪ੍ਰਤੀਸ਼ਤ ਪੰਜਾਬ ਵਿਧਾਨ ਸਭਾ ਚੋਣ-2022
ਲੰਬੀ - 23.80%
ਮਲੋਟ - 22.50%
ਮੁਕਤਸਰ - 22.69%
ਗਿੱਦੜਬਾਹਾ - 24.50%
ਗੁਰਦਾਸਪੁਰ- 18.23 %
ਕਾਦੀਆਂ- 18.1 %
ਬਟਾਲਾ- 15.5 %
ਫਤਿਹਗੜ੍ਹ ਚੂੜੀਆਂ- 17 .5 %
ਦੀਨਾਨਗਰ- 17.4 %
ਪੰਜਾਬ ਵਿੱਚ ਵੋਟਿੰਗ ਹੋ ਰਹੀ ਹੈ ਹੁਣ ਤੱਕ ਪੰਜਾਬ ਵਿੱਚ 17.77 ਫੀਸਦੀ ਵੋਟਿੰਗ ਹੋ ਗਈ ਹੈ।ਸੂਬੇ ਵਿੱਚ ਕੁੱਲ 21499804 ਵੋਟਰ ਹਨ ਜਿਨ੍ਹਾਂ ਵਿੱਚ 11298081 ਪੁਰਸ਼, 10200996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਲ ਹਨ।
ਇਹ ਵੀ ਪੜ੍ਹੋ:ਆਮ ਆਦਮੀ ਪਾਰਟੀ ਉਮੀਦਵਾਰ ਮੀਤ ਹੇਅਰ ਨੇ ਵੋਟ ਪਾਈ
-PTC News