World Radio Day 2023: ਵਿਸ਼ਵ ਭਰ ਵਿੱਚ 13 ਫਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਮਨਾਇਆ ਜਾਂਦਾ ਹੈ। ਰੇਡੀਓ ਨੂੰ ਲੈ ਕੇ ਸਾਡੀਆਂ ਸਿਮਰਤੀਆਂ ਵਿੱਚ ਬਹੁਤ ਕੁਝ ਸਮੋਇਆ ਹੋਇਆ ਹੈ। ਰੇਡੀਓ ਨਾਲ ਸਾਡੀਆਂ ਅਭੁੱਲ ਯਾਦਾਂ ਹੀ ਨਹੀਂ ਕਈ ਸਨੁਹਿਰੀ ਪਲ ਵਿੱਚ ਜੁੜੇ ਹੋਏ ਹਨ। ਇਸ ਸਾਲ ਰੇਡੀਓ ਦਿਵਸ ਦਾ ਥੀਮ 'Radio and Peace ' ਹੈ।ਦੱਸ ਦਈਏ ਕਿ 1900 ਵਿੱਚ ਇੰਗਲੈਂਡ ਤੋਂ ਅਮਰੀਕਾ ਵਿੱਚ ਵਾਇਰਲੈਂਸ ਸੰਦੇਸ਼ ਭੇਜਣ ਦੀ ਸ਼ੁਰੂਆਤ ਭਾਰਤੀ ਜਗਦੀਸ਼ ਚੰਦਰ ਬਾਸੂ ਅਤੇ ਗੁਗਲੀਏਲਮੋ ਮਾਰਕੋਨੀ ਨੇ ਕੀਤੀ ਹੈ। ਕੈਨੇਡੀਅਨ ਵਿਗਿਆਨੀ ਰੇਜੀਨਾਲਡ ਫੇਸੇਨਡੇਨ ਨੇ 24 ਦਸੰਬਰ 1906 ਦੀ ਸ਼ਾਮ ਨੂੰ ਜਦੋਂ ਆਪਣੀ ਵਾਇਲਨ ਵਜਾਈ ਅਤੇ ਅਟਲਾਂਟਿਕ ਮਹਾਸਾਗਰ ਵਿੱਚ ਜਾਣ ਵਾਲੇ ਸਾਰੇ ਜਹਾਜ਼ਾਂ ਦੇ ਰੇਡੀਓ ਆਪਰੇਟਰਾਂ ਨੇ ਆਪਣੇ ਰੇਡੀਓ ਸੈੱਟਾਂ 'ਤੇ ਉਹ ਸੰਗੀਤ ਸੁਣਿਆ। ਇਸ ਨੂੰ ਵਿਸ਼ਵ ਵਿੱਚ ਰੇਡੀਓ ਪ੍ਰਸਾਰਣ ਦੀ ਸ਼ੁਰੂਆਤ ਦੱਸੀ ਜਾਂਦੀ ਹੈ।ਯੂਨੈਸਕੋ ਦੀ ਜਨਰਲ ਅਸੈਂਬਲੀ ਨੇ ਸੁਣਾਇਆ ਫੈਸਲਾ ਸਾਲ 2011 ਵਿੱਚ ਯੂਨੈਸਕੋ ਦੀ ਜਨਰਲ ਅਸੈਂਬਲੀ ਦੇ 36ਵੇਂ ਸੈਸ਼ਨ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਵਿਸ਼ਵ ਰੇਡੀਓ ਦਿਵਸ ਹਰ ਸਾਲ 13 ਫਰਵਰੀ ਨੂੰ ਮਨਾਇਆ ਜਾਵੇਗਾ। ਯੂਨੈਸਕੋ ਦੀ ਜਨਰਲ ਅਸੈਂਬਲੀ ਵਿੱਚ ਲਏ ਗਏ ਇਸ ਫੈਸਲੇ ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 14 ਜਨਵਰੀ 2013 ਨੂੰ ਪ੍ਰਵਾਨਗੀ ਦਿੱਤੀ ਸੀ। ਹਰ ਸਾਲ 13 ਫਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਵਜੋਂ ਮਨਾਇਆ ਜਾਂਦਾ ਹੈ।<blockquote class=koo-media data-koo-permalink=https://embed.kooapp.com/embedKoo?kooId=012421bb-20fe-44d6-acc6-3636b632dd25 style=background:transparent;border: medium none;padding: 0;margin: 25px auto; max-width: 550px;> <div style=padding: 5px;><div style=background: #ffffff; box-shadow: 0 0 0 1.5pt #e8e8e3; border-radius: 12px; font-family: 'Roboto', arial, sans-serif; color: #424242 !important; overflow: hidden; position: relative; > <a class=embedKoo-koocardheader href=https://www.kooapp.com/dnld data-link=https://embed.kooapp.com/embedKoo?kooId=012421bb-20fe-44d6-acc6-3636b632dd25 target=_blank style= background-color: #f2f2ef !important; padding: 6px; display: inline-block; border-bottom: 1.5pt solid #e8e8e3; justify-content: center; text-decoration:none;color:inherit !important;width: 100%;text-align: center; >Koo App <div style=padding: 10px> <a target=_blank style=text-decoration:none;color: inherit !important; href=https://www.kooapp.com/koo/airnewsalerts/012421bb-20fe-44d6-acc6-3636b632dd25 >#WorldRadioDay is being celebrated across the world today. The day is observed every year to raise awareness among the public & the media about the importance of radio and to encourage access to information through radio It is a day to remember the unique power of radio which touches lives and brings people together from every corner of the globe. ????The theme this year is Radio and Peace <div style=margin:15px 0> <a style=text-decoration: none;color: inherit !important; target=_blank href=https://www.kooapp.com/koo/airnewsalerts/012421bb-20fe-44d6-acc6-3636b632dd25 > View attached media content  
 - <a style=color: inherit !important; target=_blank href=https://www.kooapp.com/profile/airnewsalerts >All India Radio News (@airnewsalerts) 13 Feb 2023 
<img style=display: none; height: 0; width: 0 src=https://embed.kooapp.com/dolon.png?id=012421bb-20fe-44d6-acc6-3636b632dd25> <script src=https://embed.kooapp.com/embedLoader.js></script>ਅੱਜ ਵੀ ਕਰਦੇ ਹਨ ਲੋਕ ਰੇਡੀਓ ਨੂੰ ਪਸੰਦਗੀਤਾਂ, ਨਾਟਕਾਂ, ਕਹਾਣੀਆਂ ਦੇ ਨਾਲ-ਨਾਲ ਦੁਨੀਆਂ ਭਰ ਦੀਆਂ ਖ਼ਬਰਾਂ ਵੀ ਜਾਣਨ ਲਈ ਉਪਲਬਧ ਹਨ। ਐਫਐਮ ਸਰਕਾਰੀ ਭਲਾਈ ਸਕੀਮਾਂ, ਟ੍ਰੈਫਿਕ ਜਾਗਰੂਕਤਾ ਵਰਗੀਆਂ ਵਿਸ਼ੇਸ਼ ਮੁਹਿੰਮਾਂ ਚਲਾਉਂਦੇ ਹਨ। ਅਜੌਕੇ ਸਮੇਂ ਵਿੱਚ ਬਹੁਤ ਸਾਰੇ ਸਾਧਨ ਆ ਗਏ ਹਨ ਪਰ ਅਜੇ ਵੀ ਰੇਡੀਓ ਨੂੰ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ।103.5 ਦੀ ਸੀ ਪਹਿਲੀ ਫ੍ਰੀਕੁਐਂਸੀਵਿਸ਼ਵ ਭਰ ਵਿੱਚ ਲੋਕਾਂ ਨੂੰ ਹੁਣ ਵੀ ਰੇਡੀਓ ਪਸੰਦ ਹੈ ਅਤੇ ਕਈ ਵਿਅਕਤੀ ਹੁਣ ਵੀ ਗੀਤ ਸੁਣਦੇ ਹਨ। ਸਭ ਤੋਂ ਪਹਿਲਾਂ 103.5 ਦੀ ਫ੍ਰੀਕੁਐਂਸੀ ਕੇਵਲ ਵਿਵਿਧ ਭਾਰਤੀ ਦੁਆਰਾ ਚਲਾਈ ਜਾਂਦੀ ਸੀ ਪਰ ਅੱਜ ਸਾਡੇ ਕੋਲ ਬਹੁਤ ਸਾਰੀਆਂ ਫ੍ਰੀਕੁਐਂਸੀ ਰੇਡੀਓ ਸਟੇਸ਼ਨ ਹਨ।ਇਰ ਵੀ ਪੜ੍ਹੋ: ਅਫ਼ਗਾਨਿਸਤਾਨ 'ਚ ਮਹਿਸੂਸ ਕੀਤੇ ਭੂਚਾਲ ਦੇ ਝਟਕੇ, 4.3 ਤੀਬਰਤਾ ਕੀਤੀ ਦਰਜ