Thu, Oct 1, 2026
Whatsapp

ਸਪਾ ਸੈਂਟਰ ਦੀ ਆੜ 'ਚ ਚਲਾਇਆ ਜਾ ਰਿਹਾ ਸੀ ਜਿਸਮ ਫਿਰੋਸ਼ੀ ਦਾ ਧੰਦਾ , ਮੁੰਡੇ -ਕੁੜੀਆਂ ਇਤਰਾਜ਼ਯੋਗ ਹਾਲਤ 'ਚ ਕਾਬੂ

Reported by:  PTC News Desk  Edited by:  Shanker Badra -- August 12th 2019 09:47 PM
ਸਪਾ ਸੈਂਟਰ ਦੀ ਆੜ 'ਚ ਚਲਾਇਆ ਜਾ ਰਿਹਾ ਸੀ ਜਿਸਮ ਫਿਰੋਸ਼ੀ ਦਾ ਧੰਦਾ , ਮੁੰਡੇ -ਕੁੜੀਆਂ ਇਤਰਾਜ਼ਯੋਗ ਹਾਲਤ 'ਚ ਕਾਬੂ

ਸਪਾ ਸੈਂਟਰ ਦੀ ਆੜ 'ਚ ਚਲਾਇਆ ਜਾ ਰਿਹਾ ਸੀ ਜਿਸਮ ਫਿਰੋਸ਼ੀ ਦਾ ਧੰਦਾ , ਮੁੰਡੇ -ਕੁੜੀਆਂ ਇਤਰਾਜ਼ਯੋਗ ਹਾਲਤ 'ਚ ਕਾਬੂ

ਸਪਾ ਸੈਂਟਰ ਦੀ ਆੜ 'ਚ ਚਲਾਇਆ ਜਾ ਰਿਹਾ ਸੀ ਜਿਸਮ ਫਿਰੋਸ਼ੀ ਦਾ ਧੰਦਾ , ਮੁੰਡੇ -ਕੁੜੀਆਂ ਇਤਰਾਜ਼ਯੋਗ ਹਾਲਤ 'ਚ ਕਾਬੂ:ਲੁਧਿਆਣਾ :ਲੁਧਿਆਣਾ ਦੇ Westend Mall 'ਚ ਪੁਲਿਸ ਨੇ ਜਿਸਮ ਫਿਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਜਿਥੇ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਉੱਤੇ ਸਪਾ ਸੈਂਟਰ 'ਚ ਰੇਡ ਕੀਤੀ ਹੈ। [caption id="attachment_328462" align="aligncenter" width="300"]Ludhiana Mall Spa Center Sex Racket ,Boys and girls Arrested
ਸਪਾ ਸੈਂਟਰ ਦੀ ਆੜ 'ਚ ਚਲਾਇਆ ਜਾ ਰਿਹਾ ਸੀ ਜਿਸਮ ਫਿਰੋਸ਼ੀ ਦਾ ਧੰਦਾ , ਮੁੰਡੇ -ਕੁੜੀਆਂ ਇਤਰਾਜ਼ਯੋਗ ਹਾਲਤ 'ਚ ਕਾਬੂ[/caption] ਇਸ ਦੌਰਾਨ ਪੁਲਿਸ ਨੇ 6 ਮੁੰਡਿਆਂ ਤੇ 4 ਕੁੜੀਆਂ ਨੂੰ ਇਤਰਾਜ਼ਯੋਗ ਹਾਲਤ 'ਚ ਫੜਿਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। [caption id="attachment_328463" align="aligncenter" width="300"]Ludhiana Mall Spa Center Sex Racket ,Boys and girls Arrested
ਸਪਾ ਸੈਂਟਰ ਦੀ ਆੜ 'ਚ ਚਲਾਇਆ ਜਾ ਰਿਹਾ ਸੀ ਜਿਸਮ ਫਿਰੋਸ਼ੀ ਦਾ ਧੰਦਾ , ਮੁੰਡੇ -ਕੁੜੀਆਂ ਇਤਰਾਜ਼ਯੋਗ ਹਾਲਤ 'ਚ ਕਾਬੂ[/caption] ਪੁਲਿਸ ਦਾ ਕਹਿਣਾ ਹੈ ਕਿ ਸਪਾ ਸੈਂਟਰ 'ਚ ਜਿਸਮ ਫਿਰੋਸ਼ੀ ਦਾ ਧੰਦਾ ਚਲਾਇਆ ਜਾ ਰਿਹਾ ਸੀ। ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK