Wed, Jul 16, 2025
Whatsapp

ਮੰਤਰੀ ਦੀ ਨੂੰਹ ਨੇ ਲਿਆ ਫਾਹਾ; ਰਿਹਾਇਸ਼ 'ਤੇ ਲਟਕਦੀ ਮਿਲੀ

Reported by:  PTC News Desk  Edited by:  Jasmeet Singh -- May 11th 2022 11:08 AM
ਮੰਤਰੀ ਦੀ ਨੂੰਹ ਨੇ ਲਿਆ ਫਾਹਾ; ਰਿਹਾਇਸ਼ 'ਤੇ ਲਟਕਦੀ ਮਿਲੀ

ਮੰਤਰੀ ਦੀ ਨੂੰਹ ਨੇ ਲਿਆ ਫਾਹਾ; ਰਿਹਾਇਸ਼ 'ਤੇ ਲਟਕਦੀ ਮਿਲੀ

ਭੋਪਾਲ, 11 ਮਈ (ਏਜੰਸੀ): ਮੱਧ ਪ੍ਰਦੇਸ਼ ਦੇ ਸਕੂਲ ਸਿੱਖਿਆ ਮੰਤਰੀ ਇੰਦਰ ਸਿੰਘ ਪਰਮਾਰ ਦੀ ਨੂੰਹ ਸਵਿਤਾ ਪਰਮਾਰ ਨੇ ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਜ਼ਿਲ੍ਹੇ ਦੇ ਕਾਲਾਪੀਪਲ ਤਹਿਸੀਲ ਦੇ ਪੋਂਚਨੇਰ ਪਿੰਡ ਵਿੱਚ ਮੰਗਲਵਾਰ ਨੂੰ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਪੰਚਾਇਤੀ ਜ਼ਮੀਨ ਨੂੰ ਲੈ ਕੇ ਵੱਡਾ ਐਲਾਨ, 31 ਮਈ ਤੋਂ ਬਾਅਦ ਹੋਣਗੇ ਪਰਚੇ ਸਵਿਤਾ ਪਰਮਾਰ ਦੇ ਰਿਸ਼ਤੇਦਾਰਾਂ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਘਟਨਾ ਦਾ ਕਾਰਨ "ਪਰਿਵਾਰਕ ਕਲੇਸ਼" ਦੱਸਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਦੁਆਰਾ ਅਜੇ ਤੱਕ ਕੁਝ ਪੁਸ਼ਟੀ ਨਹੀਂ ਕੀਤੀ ਗਈ ਹੈ। 22 ਸਾਲਾ ਸਵਿਤਾ ਪਰਮਾਰ ਦਾ ਪਿਛਲੇ ਤਿੰਨ ਸਾਲਾਂ ਤੋਂ ਇੰਦਰ ਸਿੰਘ ਪਰਮਾਰ ਪੁੱਤਰ ਦੇਵਰਾਜ ਸਿੰਘ ਨਾਲ ਵਿਆਹ ਹੋਇਆ ਸੀ। ਅੱਜ ਸਵੇਰੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਇਹ ਵੀ ਪੜ੍ਹੋ: ਮੋਹਾਲੀ ਗ੍ਰੇਨੇਡ ਹਮਲੇ 'ਚ ਪੁਲਿਸ ਨੂੰ ਇਕ ਹੋਰ ਵੱਡੀ ਕਾਮਯਾਬੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। -PTC News


Top News view more...

Latest News view more...

PTC NETWORK
PTC NETWORK