ਹੋਰ ਖਬਰਾਂ

Navratri 2021: ਨਰਾਤਿਆਂ ਦੇ ਵਰਤ ਰੱਖਣ ਦਾ ਹੈ PLAN ਤਾਂ ਭੋਜਨ 'ਚ ਸ਼ਾਮਿਲ ਕਰੋ ਇਹ ਚੀਜ਼ਾਂ

By Riya Bawa -- October 04, 2021 6:55 pm -- Updated:October 04, 2021 7:32 pm


Navratri 2021: ਸ਼ਾਰਦੀਆ ਨਰਾਤੇ ਇਸ ਸਾਲ 7 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਨਰਾਤੇ 9 ਦਿਨਾਂ ਦਾ ਤਿਉਹਾਰ ਹੈ, ਜੋ ਦੇਵੀ ਦੁਰਗਾ ਦੇ ਨੌਂ ਅਵਤਾਰਾਂ ਨੂੰ ਸਮਰਪਿਤ ਹਨ, ਜਿਸ ’ਚ ਹਰੇਕ ਰੂਪ ਦੀ ਹਰੇਕ ਦਿਨ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਦਿਨਾਂ ਵਿਚ ਮਾਂ ਸ਼ਕਤੀ ਨੂੰ ਹਰ ਦਿਨ ਵੱਖ ਰੰਗ (Colour) ਦੀ ਪੋਸ਼ਾਕ ਪਹਿਨਾਈ ਜਾਵੇਗੀ ਅਤੇ ਹਰ ਰੰਗ ਦਾ ਵੱਖ ਮਹੱਤਵ ਹੁੰਦਾ ਹੈ।ਇਸ ਸਮੇਂ ਦੌਰਾਨ, ਦੇਸ਼ ਦੇ ਲਗਭਗ ਹਰ ਰਾਜ ਦੇ ਲੋਕ ਪੂਰੇ ਨੌਂ ਦਿਨ ਵਰਤ ਰੱਖਦੇ ਹਨ, ਅਤੇ ਸਿਰਫ ਸ਼ਾਮ ਦਾ ਭੋਜਨ ਜਾਂ ਫਲ ਖਾਂਦੇ ਹਨ।

ਨਰਾਤਿਆਂ ਦੇ ਵਰਤ ਦੌਰਾਨ ਖਾਓ ਇਹ ਭੋਜਨ--

-ਵਰਤ ਸਮੇਂ ਪਾਣੀ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਜੇ ਸੰਭਵ ਹੋਵੇ, ਨਿਯਮਤ ਅੰਤਰਾਲਾਂ ਤੇ ਪਾਣੀ ਜਾਂ ਜੂਸ ਲੈਂਦੇ ਰਹੋ। ਪਾਣੀ ਤੋਂ ਇਲਾਵਾ, ਨਾਰੀਅਲ ਪਾਣੀ, ਦੁੱਧ ਆਦਿ ਲੈਂ ਸਕਦੇ ਰਹੋ।

Places to get Navratri special Food in Delhi NCR | Times of India Travel

-ਕਾਜੂ, ਬਦਾਮ, ਸੌਗੀ, ਮਖਾਨਾ, ਅਖਰੋਟ ਆਦਿ ਖਾ ਸਕਦੇ ਹਨ। ਇਨ੍ਹਾਂ ਤੋਂ ਇਲਾਵਾ, ਕੇਲੇ, ਸੇਬ, ਸੰਤਰਾ ਵਰਗੇ ਤਾਜ਼ੇ ਫਲ ਵੀ ਖਾ ਸਕਦੇ ਹੋ।

-ਵਰਤ ਦੇ ਦੌਰਾਨ ਅਜਿਹੀਆਂ ਚੀਜ਼ਾਂ ਖਾਓ, ਜੋ ਅਸਾਨੀ ਨਾਲ ਪਚ ਜਾਣ। ਬਹੁਤ ਜ਼ਿਆਦਾ ਤਲੇ ਹੋਏ ਜਾਂ ਉੱਚ ਫਾਈਬਰ ਵਾਲੇ ਭੋਜਨ ਨਾ ਖਾਓ।

Sabudana Kheer Recipe: How to make Sabudana Kheer Recipe at Home | Homemade Sabudana Kheer Recipe - Times Foo

- ਵਰਤ ਦੇ ਦੌਰਾਨ ਕੁਝ ਵੀ ਨਹੀਂ ਖਾਧਾ ਜਾਂਦਾ ਪਰ ਬਹੁਤ ਸਾਰੇ ਲੋਕ ਪੇਟ ਭਰਿਆ ਰੱਖਣ ਲਈ ਜ਼ਰੂਰਤ ਤੋਂ ਜ਼ਿਆਦਾ ਖਾਂਦੇ ਹਨ ਦਰਅਸਲ, ਜਦੋਂ ਲੋਕ ਵਰਤ ਰੱਖਦੇ ਹਨ, ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੇ ਕੁਝ ਨਹੀਂ ਖਾਧਾ ਹੈ ਅਤੇ ਉਹ ਇਸ ਸੋਚ ਨਾਲ ਬਹੁਤ ਜ਼ਿਆਦਾ ਖਾਣਾ ਸ਼ੁਰੂ ਕਰਦੇ ਹਨ. ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡਾ ਪੇਟ ਖਰਾਬ ਹੋ ਸਕਦਾ ਹੈ ,ਇਸ ਲਈ, ਵਰਤ ਰੱਖਣ ਵੇਲੇ, ਇਹ ਧਿਆਨ ਵਿੱਚ ਰੱਖੋ ਕਿ ਤੁਸੀਂ ਕੀ ਖਾ ਰਹੇ ਹੋ ਅਤੇ ਕਿਸ ਮਾਤਰਾ ਵਿੱਚ ਹੈ ।

5 reasons why you should eat kuttu ka atta even after Navratras are over | Health - Hindustan Times

-PTC News

  • Share