Sun, Dec 14, 2025
Whatsapp

Anushka Sharma: ਅਨੁਸ਼ਕਾ ਸ਼ਰਮਾ ਦਾ ਪੁਰਾਣਾ ਵੀਡੀਓ ਦੇਖ ਲੋਕ ਬੋਲੇ ਪਹਿਲਾਂ ਸੀ ਜ਼ਿਆਦਾ ਖੂਬਸੂਰਤ

ਅਨੁਸ਼ਕਾ ਸ਼ਰਮਾ ਭਾਵੇਂ ਕਾਫੀ ਸਮੇਂ ਤੋਂ ਫਿਲਮਾਂ 'ਚ ਨਜ਼ਰ ਨਹੀਂ ਆਈ ਪਰ ਉਨ੍ਹਾਂ ਦਾ ਫੈਨਜ਼ ਬੇਸ ਅੱਜ ਵੀ ਜ਼ਬਰਦਸਤ ਹੈ, ਜੋ ਅਨੁਸ਼ਕਾ ਸ਼ਰਮਾ ਨੂੰ ਕਾਫੀ ਪਸੰਦ ਕਰਦੇ ਹਨ। ਅਨੁਸ਼ਕਾ ਸ਼ਰਮਾ ਪਹਿਲੀ ਵਾਰ ਫਿਲਮੀ ਪਰਦੇ 'ਤੇ ਸ਼ਾਹਰੁਖ ਖਾਨ ਨਾਲ ਫਿਲਮ 'ਰੱਬ ਨੇ ਬਨਾ ਦੀ ਜੋੜੀ' 'ਚ ਨਜ਼ਰ ਆਈ ਸੀ।

Reported by:  PTC News Desk  Edited by:  Ramandeep Kaur -- May 09th 2023 11:49 AM
Anushka Sharma: ਅਨੁਸ਼ਕਾ ਸ਼ਰਮਾ ਦਾ ਪੁਰਾਣਾ ਵੀਡੀਓ ਦੇਖ ਲੋਕ ਬੋਲੇ ਪਹਿਲਾਂ ਸੀ ਜ਼ਿਆਦਾ ਖੂਬਸੂਰਤ

Anushka Sharma: ਅਨੁਸ਼ਕਾ ਸ਼ਰਮਾ ਦਾ ਪੁਰਾਣਾ ਵੀਡੀਓ ਦੇਖ ਲੋਕ ਬੋਲੇ ਪਹਿਲਾਂ ਸੀ ਜ਼ਿਆਦਾ ਖੂਬਸੂਰਤ

Anushka Sharma: ਅਨੁਸ਼ਕਾ ਸ਼ਰਮਾ ਭਾਵੇਂ ਕਾਫੀ ਸਮੇਂ ਤੋਂ ਫਿਲਮਾਂ 'ਚ ਨਜ਼ਰ ਨਹੀਂ ਆਈ ਪਰ ਉਨ੍ਹਾਂ ਦਾ ਫੈਨਜ਼ ਬੇਸ ਅੱਜ ਵੀ ਜ਼ਬਰਦਸਤ ਹੈ, ਜੋ ਅਨੁਸ਼ਕਾ ਸ਼ਰਮਾ ਨੂੰ ਕਾਫੀ ਪਸੰਦ ਕਰਦੇ ਹਨ। ਅਨੁਸ਼ਕਾ ਸ਼ਰਮਾ ਪਹਿਲੀ ਵਾਰ ਫਿਲਮੀ ਪਰਦੇ 'ਤੇ ਸ਼ਾਹਰੁਖ ਖਾਨ ਨਾਲ ਫਿਲਮ 'ਰੱਬ ਨੇ ਬਨਾ ਦੀ ਜੋੜੀ' 'ਚ ਨਜ਼ਰ ਆਈ ਸੀ।

ਉਹ ਬਹੁਤ ਵੀ ਸਿੰਪਲ ਸੋਬਰ ਅਤੇ ਜ਼ਿੰਦਾਦਿਲ ਲੜਕੀ ਦੇ ਰੋਲ 'ਚ ਨਜ਼ਰ ਆਈ। ਇਸ ਤੋਂ ਬਾਅਦ ਫਿਲਮਾਂ ਦੇ ਨਾਲ-ਨਾਲ ਅਨੁਸ਼ਕਾ ਸ਼ਰਮਾ ਦੀ ਲੁੱਕ ਵਿੱਚ ਵੀ ਬਦਲਾਅ ਆ ਗਿਆ। ਉਸ 'ਤੇ ਦੋਸ਼ ਸੀ ਕਿ ਉਸ ਨੇ ਪਲਾਸਟਿਕ ਸਰਜਰੀ ਕਰਵਾਈ ਸੀ। ਹੁਣ ਅਨੁਸ਼ਕਾ ਸ਼ਰਮਾ ਦਾ ਇੱਕ ਬਹੁਤ ਪੁਰਾਣਾ ਐਡ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਪਲਾਸਟਿਕ ਸਰਜਰੀ ਦੇ ਫੈਸਲੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।


ਇਹ ਵਿਗਿਆਪਨ ਇਕ ਕਰੀਮ ਲਈ ਹੈ, ਇਸ ਨੂੰ ਲਗਾਉਣ ਨਾਲ ਚਮੜੀ ਦੀ ਖੁਸ਼ਕੀ ਅਤੇ ਫਟੇ ਹੋਏ ਠੀਕ ਹੋ ਜਾਂਦੇ ਹਨ। ਇਸ ਵਿਗਿਆਪਨ 'ਚ ਅਨੁਸ਼ਕਾ ਸ਼ਰਮਾ ਖੂਬਸੂਰਤ ਨਜ਼ਰ ਆ ਰਹੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਉਮਰ ਬਹੁਤ ਘੱਟ ਹੋਵੇਗੀ। ਇਹ ਉਸ ਦੇ ਸ਼ੁਰੂਆਤੀ ਦਿਨਾਂ ਦਾ ਵਿਗਿਆਪਨ ਹੈ। ਜਿਸ ਨੂੰ ਕਿਸੇ ਸਾਊਥ ਇੰਡੀਆਨ ਭਾਸ਼ਾ ਵਿੱਚ ਤਿਆਰ ਕੀਤਾ ਗਿਆ ਹੈ।

ਫੈਨਜ਼ ਨੂੰ ਯਾਦ ਆ ਰਹੀ ਹੈ ਪਲਾਸਟਿਕ ਸਰਜਰੀ

ਰੇਡਿਟ ਵੱਲੋਂ ਅਨੁਸ਼ਕਾ ਸ਼ਰਮਾ ਦੇ ਇਸ ਪੁਰਾਣੇ ਵਿਗਿਆਪਨ ਨੂੰ ਸ਼ੇਅਰ ਕੀਤਾ ਗਿਆ ਹੈ, ਜਿਸ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਦਿਲੋਂ ਕਮੈਂਟ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਕਮੈਂਟ ਸੈਕਸ਼ਨ 'ਚ ਲਿਖਿਆ ਹੈ ਕਿ ਅਨੁਸ਼ਕਾ ਸ਼ਰਮਾ ਅੱਜ ਵੀ ਪਹਿਲਾਂ ਵਾਂਗ ਹੀ ਦਿਖਦੀ ਹੈ ਪਰ ਉਸਦੀ ਸਰਜਰੀ ਨੇ ਲੁੱਕ ਨੂੰ ਵਿਗਾੜ ਦਿੱਤਾ।

ਕੁਝ ਹੋਰ ਯੂਜ਼ਰਸ ਨੇ ਲਿਖਿਆ ਹੈ ਕਿ ਅਨੁਸ਼ਕਾ ਸ਼ਰਮਾ ਨੂੰ ਬੁੱਲ੍ਹਾਂ ਦੀ ਸਰਜਰੀ ਨਹੀਂ ਕਰਵਾਉਣੀ ਚਾਹੀਦੀ ਸੀ, ਉਹ ਇੰਨੀ ਖੂਬਸੂਰਤ ਲੱਗ ਰਹੀ ਹੈ। ਇੱਕ ਯੂਜ਼ਰ ਨੇ ਲਿਖਿਆ ਹੈ ਕਿ ਉਹ ਇੱਕ ਦਮਦਾਰ ਅਭਿਨੇਤਰੀ ਸੀ। ਉਸਨੇ ਆਪਣੀ ਫਿਲਮ NH 10 'ਚ ਬਹੁਤ ਵਧੀਆ ਕੰਮ ਕੀਤਾ ਸੀ। ਉਸ ਦਾ ਸਟਾਰਡਮ ਹੋਰ ਵੀ ਵੱਡਾ ਹੋ ਸਕਦਾ ਸੀ।

      Found this old Anushka Sharma Adby      u/Patronus_26 in      BollyBlindsNGossip   

- PTC NEWS

Top News view more...

Latest News view more...

PTC NETWORK
PTC NETWORK