Tue, May 26, 2026
Whatsapp

IND vs ENG 3rd ODI Updates: ਭਾਰਤ ਨੇ ਪਹਿਲੀ ਪਾਰੀ ਵਿੱਚ 356 ਦੌੜਾਂ ਬਣਾਈਆਂ, ਗਿੱਲ ਨੇ 112 ਦੌੜਾਂ ਬਣਾਈਆਂ, ਰਾਸ਼ਿਦ ਨੇ ਲਈਆਂ 4 ਵਿਕਟਾਂ

India vs England 3rd ODI Updates: ਭਾਰਤ ਅਤੇ ਇੰਗਲੈਂਡ ਵਿਚਾਲੇ ਵਨਡੇ ਸੀਰੀਜ਼ ਦਾ ਆਖਰੀ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੈ। ਇਸ ਮੈਚ ਵਿੱਚ ਭਾਰਤੀ ਟੀਮ ਨੇ ਇੰਗਲੈਂਡ ਨੂੰ ਜਿੱਤਣ ਲਈ 357 ਦੌੜਾਂ ਦਾ ਟੀਚਾ ਦਿੱਤਾ ਹੈ।

Reported by:  PTC News Desk  Edited by:  Amritpal Singh -- February 12th 2025 05:34 PM
IND vs ENG 3rd ODI Updates: ਭਾਰਤ ਨੇ ਪਹਿਲੀ ਪਾਰੀ ਵਿੱਚ 356 ਦੌੜਾਂ ਬਣਾਈਆਂ, ਗਿੱਲ ਨੇ 112 ਦੌੜਾਂ ਬਣਾਈਆਂ, ਰਾਸ਼ਿਦ ਨੇ ਲਈਆਂ 4 ਵਿਕਟਾਂ

IND vs ENG 3rd ODI Updates: ਭਾਰਤ ਨੇ ਪਹਿਲੀ ਪਾਰੀ ਵਿੱਚ 356 ਦੌੜਾਂ ਬਣਾਈਆਂ, ਗਿੱਲ ਨੇ 112 ਦੌੜਾਂ ਬਣਾਈਆਂ, ਰਾਸ਼ਿਦ ਨੇ ਲਈਆਂ 4 ਵਿਕਟਾਂ

India vs England 3rd ODI Updates: ਭਾਰਤ ਅਤੇ ਇੰਗਲੈਂਡ ਵਿਚਾਲੇ ਵਨਡੇ ਸੀਰੀਜ਼ ਦਾ ਆਖਰੀ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੈ। ਇਸ ਮੈਚ ਵਿੱਚ ਭਾਰਤੀ ਟੀਮ ਨੇ ਇੰਗਲੈਂਡ ਨੂੰ ਜਿੱਤਣ ਲਈ 357 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤੀ ਟੀਮ 50 ਓਵਰਾਂ ਵਿੱਚ 356 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਭਾਰਤ ਵੱਲੋਂ ਸ਼ੁਭਮਨ ਗਿੱਲ ਨੇ ਸੈਂਕੜਾ ਲਗਾਇਆ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK