Sun, Sep 24, 2023
Whatsapp

Internet suspended: ਮੋਬਾਇਲ ਇੰਟਰਨੈਟ ਪਾਬੰਦੀ 'ਚ ਇਕ ਦਿਨ ਦਾ ਹੋਰ ਵਾਧਾ

ਪੰਜਾਬ ਭਰ 'ਚ ਮੋਬਾਇਲ ਇੰਟਰਨੈਟ ਸੇਵਾਵਾਂ ਦੀ ਪਾਬੰਦੀ ਨੂੰ ਹੋਰ ਵਧਾ ਦਿੱਤਾ ਗਿਆ ਹੈ। ਦੱਸ ਦਈਏ ਕਿ ਇੰਟਰਨੈਟ ਦੀਆਂ ਸੇਵਾਵਾਂ ਨੂੰ ਅੱਜ ਦੁਪਹਿਰ ਦੇ 12 ਤੱਕ ਬੰਦ ਕੀਤਾ ਗਿਆ ਸੀ। ਦੱਸ ਦਈਏ ਕਿ ਮੋਬਾਇਲ ਇੰਟਰਨੈਟ 'ਤੇ SMS ਸੇਵਾਵਾਂ 21 ਮਾਰਚ ਦੁਪਹਿਰ 12 ਵਜੇ ਤੱਕ ਬੰਦ ਰਹਿਣਗੀਆਂ।

Written by  Ramandeep Kaur -- March 20th 2023 11:26 AM -- Updated: March 20th 2023 12:01 PM
Internet suspended: ਮੋਬਾਇਲ ਇੰਟਰਨੈਟ ਪਾਬੰਦੀ 'ਚ ਇਕ ਦਿਨ ਦਾ ਹੋਰ ਵਾਧਾ

Internet suspended: ਮੋਬਾਇਲ ਇੰਟਰਨੈਟ ਪਾਬੰਦੀ 'ਚ ਇਕ ਦਿਨ ਦਾ ਹੋਰ ਵਾਧਾ

Internet suspended: ਪੰਜਾਬ ਭਰ 'ਚ ਮੋਬਾਇਲ ਇੰਟਰਨੈਟ ਸੇਵਾਵਾਂ ਦੀ ਪਾਬੰਦੀ ਨੂੰ ਹੋਰ ਵਧਾ ਦਿੱਤਾ ਗਿਆ ਹੈ। ਦੱਸ ਦਈਏ ਕਿ ਇੰਟਰਨੈਟ ਦੀਆਂ ਸੇਵਾਵਾਂ ਨੂੰ ਅੱਜ ਦੁਪਹਿਰ ਦੇ 12 ਤੱਕ ਬੰਦ ਕੀਤਾ ਗਿਆ ਸੀ। ਦੱਸ ਦਈਏ ਕਿ ਮੋਬਾਇਲ ਇੰਟਰਨੈਟ 'ਤੇ SMS ਸੇਵਾਵਾਂ 21 ਮਾਰਚ ਦੁਪਹਿਰ 12 ਵਜੇ ਤੱਕ ਬੰਦ ਰਹਿਣਗੀਆਂ। 

ਦੱਸ ਦਈਏ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਦੀ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੇ ਸਸਪੈਂਸ ਲਗਾਤਾਰ ਬਰਕਰਾਰ ਹੈ। ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਖ਼ਿਲਾਫ਼ ਮੈਗਾ ਕਰੈਕਡਾਊਨ ਤੋਂ ਬਾਅਦ 78 ਜਣੇ ਗ੍ਰਿਫ਼ਤਾਰ ਕੀਤੇ ਗਏ ਹਨ। ਅੰਮ੍ਰਿਤਪਾਲ ਸਿੰਘ ਅਜੇ ਵੀ ਫਰਾਰ ਹੈ।


ਇਹ ਵੀ ਪੜ੍ਹੋ: Simranjeet Mann: ਸਾਂਸਦ ਸਿਮਰਨਜੀਤ ਮਾਨ ਦਾ ਟਵਿੱਟਰ ਅਕਾਊਂਟ ਟੈਂਪਰਰੀ ਬੰਦ

- PTC NEWS

adv-img

Top News view more...

Latest News view more...