Simranjeet Singh Mann: ਸਾਂਸਦ ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਅਕਾਊਂਟ ਟੈਂਪਰਰੀ ਬੰਦ
Simranjeet Singh Mann: ਸੰਗਰੂਰ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਅਕਾਊਂਟ ਟੈਨਰੇਰੀ ਤੌਰ ਤੇ ਬੰਦ ਦਿੱਤਾ ਗਿਆ ਹੈ। ਦੱਸ ਦਈਏ ਕਿ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਦਾ ਵਿਰੋਧ ਕੀਤਾ ਸੀ। ਜਿਸਤੋਂ ਸਖਤ ਐਕਸ਼ਨ ਲੈਂਦਿਆ ਸਿਮਰਨਜੀਤ ਸਿੰਘ ਮਾਨ ਟਵਿਟਰ ਅਕਾਊਂਟ ਟੈਂਪਰੇਰੀ ਤੌਰ ਬੰਦ ਕਰ ਦਿੱਤਾ ਗਿਆ ਹੈ।
- PTC NEWS