Sun, Jun 16, 2024
Whatsapp

Petrol-Diesel Today Price: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਕਈ ਸ਼ਹਿਰਾਂ 'ਚ ਵਧੇ ਰੇਟ

Petrol-Diesel Today Price: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਾਲਾਂਕਿ ਦੇਸ਼ 'ਚ ਤੇਲ ਕੀਮਤਾਂ 'ਚ ਸਰਕਾਰ ਜ਼ਿਆਦਾ ਵਾਧਾ ਨਹੀਂ ਕਰ ਰਹੀ, ਫਿਰ ਵੀ ਕੁੱਝ ਸ਼ਹਿਰਾਂ ਅੰਦਰ ਕੀਮਤਾਂ 'ਚ ਉਛਾਲ ਵੇਖਣ ਨੂੰ ਮਿਲਿਆ ਹੈ।

Written by  KRISHAN KUMAR SHARMA -- May 23rd 2024 08:43 AM
Petrol-Diesel Today Price: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਕਈ ਸ਼ਹਿਰਾਂ 'ਚ ਵਧੇ ਰੇਟ

Petrol-Diesel Today Price: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਕਈ ਸ਼ਹਿਰਾਂ 'ਚ ਵਧੇ ਰੇਟ

ਤੇਲ ਕੰਪਨੀਆਂ ਨੇ 23 ਮਈ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਾਲਾਂਕਿ ਦੇਸ਼ 'ਚ ਤੇਲ ਕੀਮਤਾਂ 'ਚ ਸਰਕਾਰ ਜ਼ਿਆਦਾ ਵਾਧਾ ਨਹੀਂ ਕਰ ਰਹੀ, ਫਿਰ ਵੀ ਕੁੱਝ ਸ਼ਹਿਰਾਂ ਅੰਦਰ ਕੀਮਤਾਂ 'ਚ ਉਛਾਲ ਵੇਖਣ ਨੂੰ ਮਿਲਿਆ ਹੈ। ਦੱਸ ਦਈਏ ਕਿ ਦੇਸ਼ ਵਿੱਚ ਹਰ ਰੋਜ਼ ਸਵੇਰੇ 6 ਵਜੇ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕਰਦੀਆਂ ਹਨ।

ਇਨ੍ਹਾਂ ਸ਼ਹਿਰਾਂ ਅੰਦਰ ਤੇਲ ਕੀਮਤਾਂ 'ਚ ਹੋਇਆ ਵਾਧਾ


ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕਈ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ (Petrol Diesel Price 23 May 2024) ਨੂੰ ਅਪਡੇਟ ਕੀਤਾ ਗਿਆ ਹੈ। ਪਟਨਾ, ਨਾਗਪੁਰ ਅਤੇ ਰਾਂਚੀ ਵਿੱਚ ਈਂਧਨ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧਾ ਹੋਇਆ ਹੈ। ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ, ਇੰਡੀਅਨ ਆਇਲ ਕਾਰਪੋਰੇਸ਼ਨ ਆਫ ਇੰਡੀਆ ਵਰਗੀਆਂ ਕੰਪਨੀਆਂ ਆਪਣੀਆਂ ਵੈੱਬਸਾਈਟਾਂ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਕਰਦੀਆਂ ਹਨ। ਆਓ ਜਾਣਦੇ ਹਾਂ ਈਂਧਨ ਦੀਆਂ ਨਵੀਆਂ ਕੀਮਤਾਂ।

ਮੈਟਰੋ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ

  • ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ ਦੀ ਕੀਮਤ 94.72 ਰੁਪਏ ਹੈ, ਜਦਕਿ ਡੀਜ਼ਲ ਦੀ ਕੀਮਤ 87.62 ਰੁਪਏ ਪ੍ਰਤੀ ਲੀਟਰ ਹੈ।
  • ਮੁੰਬਈ 'ਚ ਪੈਟਰੋਲ ਦੀ ਕੀਮਤ 104.21 ਰੁਪਏ ਅਤੇ ਡੀਜ਼ਲ ਦੀ ਕੀਮਤ 92.15 ਰੁਪਏ ਪ੍ਰਤੀ ਲੀਟਰ ਹੈ।
  • ਕੋਲਕਾਤਾ 'ਚ ਪੈਟਰੋਲ ਦੀ ਕੀਮਤ 103.94 ਰੁਪਏ ਅਤੇ ਡੀਜ਼ਲ ਦੀ ਕੀਮਤ 90.76 ਰੁਪਏ ਪ੍ਰਤੀ ਲੀਟਰ ਹੈ।
  • ਚੇਨਈ 'ਚ ਪੈਟਰੋਲ ਦੀ ਕੀਮਤ 100.98 ਰੁਪਏ ਹੈ, ਜਦਕਿ ਡੀਜ਼ਲ ਦੀ ਕੀਮਤ 92.56 ਰੁਪਏ ਪ੍ਰਤੀ ਲੀਟਰ ਹੈ।

ਹੋਰ ਸ਼ਹਿਰਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਦਰਾਂ

ਨੋਇਡਾ

ਪੈਟਰੋਲ: 94.81 ਰੁਪਏ ਪ੍ਰਤੀ ਲੀਟਰ

ਡੀਜ਼ਲ : 87.76 ਰੁਪਏ ਪ੍ਰਤੀ ਲੀਟਰ

ਲਖਨਊ

ਪੈਟਰੋਲ: 94.65 ਰੁਪਏ ਪ੍ਰਤੀ ਲੀਟਰ

ਡੀਜ਼ਲ : 87.76 ਰੁਪਏ ਪ੍ਰਤੀ ਲੀਟਰ

ਆਗਰਾ

ਪੈਟਰੋਲ: 94.57 ਰੁਪਏ ਪ੍ਰਤੀ ਲੀਟਰ।

ਡੀਜ਼ਲ : 87.64 ਰੁਪਏ ਪ੍ਰਤੀ ਲੀਟਰ।

ਵਾਰਾਣਸੀ

ਪੈਟਰੋਲ: 95.07 ਰੁਪਏ ਪ੍ਰਤੀ ਲੀਟਰ।

ਡੀਜ਼ਲ : 88.24 ਰੁਪਏ ਪ੍ਰਤੀ ਲੀਟਰ।

ਪਟਨਾ

ਪੈਟਰੋਲ: 105.53 ਰੁਪਏ ਪ੍ਰਤੀ ਲੀਟਰ।

ਡੀਜ਼ਲ : 92.37 ਰੁਪਏ ਪ੍ਰਤੀ ਲੀਟਰ।

ਨਾਗਪੁਰ

ਪੈਟਰੋਲ: 106.26 ਰੁਪਏ ਪ੍ਰਤੀ ਲੀਟਰ।

ਡੀਜ਼ਲ: 104.14 ਰੁਪਏ ਪ੍ਰਤੀ ਲੀਟਰ।

ਭੋਪਾਲ

ਪੈਟਰੋਲ: 106.47 ਰੁਪਏ ਪ੍ਰਤੀ ਲੀਟਰ।

ਡੀਜ਼ਲ : 91.84 ਰੁਪਏ ਪ੍ਰਤੀ ਲੀਟਰ।

ਦੇਹਰਾਦੂਨ

ਪੈਟਰੋਲ: 93.23 ਰੁਪਏ ਪ੍ਰਤੀ ਲੀਟਰ।

ਡੀਜ਼ਲ : 88.02 ਰੁਪਏ ਪ੍ਰਤੀ ਲੀਟਰ।

ਰਾਏਪੁਰ

ਪੈਟਰੋਲ: 100.39 ਰੁਪਏ ਪ੍ਰਤੀ ਲੀਟਰ।

ਡੀਜ਼ਲ : 93.33 ਰੁਪਏ ਪ੍ਰਤੀ ਲੀਟਰ।

ਗਾਂਧੀਨਗਰ

ਪੈਟਰੋਲ: 94.62 ਰੁਪਏ ਪ੍ਰਤੀ ਲੀਟਰ।

ਡੀਜ਼ਲ: 90.29 ਰੁਪਏ ਪ੍ਰਤੀ ਲੀਟਰ।

ਰਾਂਚੀ

ਪੈਟਰੋਲ: 98.13 ਰੁਪਏ ਪ੍ਰਤੀ ਲੀਟਰ

ਡੀਜ਼ਲ : 98.13 ਰੁਪਏ ਪ੍ਰਤੀ ਲੀਟਰ।

ਘਰ ਬੈਠੇ ਚੈਕ ਕਰੋ ਕੀਮਤਾਂ

ਤੁਸੀਂ ਘਰ ਬੈਠੇ ਐਸਐਮਐਸ ਰਾਹੀਂ ਵੀ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਣ ਸਕਦੇ ਹੋ। ਜੇਕਰ ਤੁਸੀਂ ਇੰਡੀਅਨ ਆਇਲ ਦੇ ਗਾਹਕ ਹੋ, ਤਾਂ ਤੁਹਾਨੂੰ RSP ਦੇ ਨਾਲ ਸਿਟੀ ਕੋਡ ਲਿਖ ਕੇ 9224992249 ਨੰਬਰ 'ਤੇ ਭੇਜਣਾ ਹੋਵੇਗਾ। ਜੇਕਰ ਤੁਸੀਂ BPCL ਦੇ ਗਾਹਕ ਹੋ ਤਾਂ ਤੁਹਾਨੂੰ RSP ਲਿਖ ਕੇ ਅਤੇ 9223112222 ਨੰਬਰ 'ਤੇ ਭੇਜ ਕੇ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਬਾਰੇ ਜਾਣਕਾਰੀ ਮਿਲ ਸਕੇਗੀ। ਇਸ ਤੋਂ ਇਲਾਵਾ HPCL ਦੇ ਗਾਹਕ HP Price ਟਾਈਪ ਕਰਕੇ 9222201122 ਨੰਬਰ 'ਤੇ ਭੇਜ ਕੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਜਾਣ ਸਕਦੇ ਹਨ।

- PTC NEWS

Top News view more...

Latest News view more...

PTC NETWORK