Punjab Transfers : ਪੰਜਾਬ 'ਚ ਵੱਡੀ ਪੱਧਰ 'ਤੇ ਤਬਾਦਲੇ, ਦੋ IPS ਤੇ 208 DSP ਕੀਤੇ ਗਏ ਇਧਰੋਂ-ਉਧਰ, ਵੇਖੋ ਪੂਰੀ ਸੂਚੀ
ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਤਬਾਦਲਿਆਂ ਦਾ ਦੌਰ ਜਾਰੀ ਹੈ। ਸ਼ੁੱਕਰਵਾਰ ਸਵੇਰੇ ਆਈਏਐਸ ਅਧਿਕਾਰੀਆਂ ਦੇ ਤਬਾਦਲਿਆਂ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਵੀ ਵੱਡੀ ਪੱਧਰ 'ਤੇ ਸਰਕਾਰ ਵੱਲੋਂ ਤਬਾਦਲੇ ਕੀਤੇ ਗਏ। ਲਗਭਗ 2 ਆਈਪੀਐਸ ਅਧਿਕਾਰੀਆਂ ਸਮੇਤ 210 ਡੀਐਸਪੀਜ਼ ਨੂੰ ਇੱਧਰੋਂ-ਉਧਰ ਕੀਤਾ ਗਿਆ।
ਆਈਪੀਐਸ ਅਧਿਕਾਰੀਆਂ 'ਚ ਜੈਯੰਤ ਪੁਰੀ ਅਤੇ ਵੈਭਵ ਚੌਧਰੀ ਦੇ ਨਾਮ ਸ਼ਾਮਲ ਹਨ। ਡੀਐਸਪੀ ਦੇ ਤਬਾਦਲਿਆਂ ਦੀ ਪੂਰੀ ਸੂਚੀ ਵੇਖਣ ਲਈ ਇਸ Link 'ਤੇ ਕਲਿੱਕ ਕਰੋ...
- PTC NEWS