Fri, Mar 20, 2026
Whatsapp

SAD RTI Cell : ਸ਼੍ਰੋਮਣੀ ਅਕਾਲੀ ਦਲ ਨੇ RTI ਸੈਲ 'ਚ ਕੀਤਾ ਵਿਸਥਾਰ, ਸੀਨੀਅਰ ਐਡਵੋਕੇਟ ਤੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ, ਵੇਖੋ ਪੂਰੀ ਸੂਚੀ

SAD RTI Cell List : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਰ.ਟੀ.ਆਈ ਸੈਲ ਦੇ ਪ੍ਰਧਾਨ ਐਡਵੋਕੇਟ ਪਰਮਵੀਰ ਸਿੰਘ ਸੰਨੀ ਨਾਲ ਵਿਚਾਰ ਵਟਾਂਦਰੇ ਉਪਰੰਤ ਪਾਰਟੀ ਦੇ ਆਰ.ਟੀ.ਆਈ ਸੈਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਦੂਜੀ ਸੂਚੀ ਜਾਰੀ ਕੀਤੀ।

Reported by:  PTC News Desk  Edited by:  KRISHAN KUMAR SHARMA -- March 20th 2026 05:24 PM -- Updated: March 20th 2026 05:30 PM
SAD RTI Cell : ਸ਼੍ਰੋਮਣੀ ਅਕਾਲੀ ਦਲ ਨੇ RTI ਸੈਲ 'ਚ ਕੀਤਾ ਵਿਸਥਾਰ, ਸੀਨੀਅਰ ਐਡਵੋਕੇਟ ਤੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ, ਵੇਖੋ ਪੂਰੀ ਸੂਚੀ

SAD RTI Cell : ਸ਼੍ਰੋਮਣੀ ਅਕਾਲੀ ਦਲ ਨੇ RTI ਸੈਲ 'ਚ ਕੀਤਾ ਵਿਸਥਾਰ, ਸੀਨੀਅਰ ਐਡਵੋਕੇਟ ਤੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ, ਵੇਖੋ ਪੂਰੀ ਸੂਚੀ

SAD RTI Cell List : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ  ਆਰ.ਟੀ.ਆਈ ਸੈਲ ਦੇ ਪ੍ਰਧਾਨ ਐਡਵੋਕੇਟ ਪਰਮਵੀਰ ਸਿੰਘ ਸੰਨੀ ਨਾਲ ਵਿਚਾਰ ਵਟਾਂਦਰੇ ਉਪਰੰਤ ਪਾਰਟੀ ਦੇ ਆਰ.ਟੀ.ਆਈ ਸੈਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਦੂਜੀ ਸੂਚੀ ਜਾਰੀ ਕੀਤੀ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਸੂਚੀ ਜਾਰੀ ਕਰਦੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਹਨਾਂ ਹੋਰ ਸੀਨੀਅਰ ਵਕੀਲ ਸਹਿਬਾਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਐਡਵਕੇਟ ਰਣਜੀਤ ਸਿੰਘ , ਐਡਵੋਕੇਟ ਕਮਲਜੀਤ ਸਿੰਘ, ਐਡਵੋਕੇਟ ਸ਼੍ਰੀ ਦਮਨ ਬਦੇਸ਼ਾ, ਐਡਵੋਕੇਟ ਐਸ. ਐਸ. ਭਾਰਦਵਾਜ, ਐਡਵੋਕੇਟ ਗੁਰਨਾਮ ਸਿੰਘ, ਐਡਵੋਕੇਟ ਪਰਮਜੀਤ ਸਿੰਘ ਤੇਜ, ਐਡਵੋਕੇਟ ਕਰਨਜੀਤ ਸਿੰਘ ਰੰਧਾਵਾ, ਐਡਵੋਕੇਟ ਰਾਜਕੰਵਲਬੀਰ ਸਿੰਘ ਸੰਧੂ ਦੇ ਨਾਮ ਸ਼ਾਮਲ ਹਨ।


ਐਡਵੋਕੇਟ ਸ਼ਿਵ ਸ਼ਰਮਾ ਅਤੇ ਐਡਵੋਕੇਟ ਅਮਰੀਕ ਸਿੰਘ ਰਾਣਾ ਨੂੰ ਪਾਰਟੀ ਦੇ ਆਰ.ਟੀ.ਆਈ ਸੈਲ ਦਾ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਹੈ।

ਇਸਤੋਂ ਇਲਾਵਾ, ਜਨਰਲ ਸਕੱਤਰਾਂ 'ਚ ਐਡਵੋਕੇਟ ਜਸਪ੍ਰੀਤ ਸਿੰਘ, ਐਡਵੋਕੇਟ ਗੁਰਸਿਮਰਨ ਸਿੰਘ ਜੋਸਨ ਅਤੇ ਐਡਵੋਕੇਟ ਇਕਬਾਲ ਸਿੰਘ, ਮੀਤ ਪ੍ਰਧਾਨਾਂ 'ਚ ਐਡਵੋਕੇਟ ਮੰਜੂ ਜਿੰਦਲ, ਐਡਵੋਕੇਟ ਚੰਦਰ ਕਾਂਤ, ਐਡਵੋਕੇਟ ਸਤੀਸ਼ ਸਿੰਘ, ਐਡਵੋਕੇਟ ਅੰਮ੍ਰਿਤਪਾਲ ਸਿੰਘ ਮੋਹਰ, ਐਡਵੋਕੇਟ ਜਸਪ੍ਰੀਤ ਸਿੰਘ ਬੱਲ, ਐਡਵੋਕੇਟ ਰਾਜਨ ਕਟਾਰੀਆ, ਐਡਵੋਕੇਟ ਰਣਜੀਤ ਸਿੰਘ ਚੀਚਾ ਦੇ ਨਾਮ ਸ਼ਾਮਲ ਹਨ।

ਸਕੱਤਰਾਂ 'ਚ ਐਡਵੋਕੇਟ ਨਵਦੀਪ ਸਿੰਘ, ਐਡਵੋਕੇਟ ਮਨੀ ਚੋਪੜਾ, ਐਡਵੋਕੇਟ ਮਨਪ੍ਰੀਤ ਸਿੰਘ, ਐਡਵੋਕੇਟ ਅਤੁਲ ਸ਼ਰਮਾ ਅਤੇ ਸੰਯੁਕਤ ਸਕੱਤਰਾਂ 'ਚ ਐਡਵੋਕੇਟ ਕੋਮਲਪ੍ਰੀਤ ਸਿੰਘ ਚੀਮਾ, ਐਡਵੋਕੇਟ ਦੀਪਕ ਸ਼ਰਮਾਂ ਅਤੇ ਐਡਵੋਕੇਟ ਲਖਨਪਾਲ ਸਿੰਘ ਸਰਲੀ ਦੇ ਨਾਮ ਸ਼ਾਮਲ ਹਨ।

ਸੂਚੀ ਅਨੁਸਾਰ, ਜ਼ਿਲ੍ਹਾ ਪ੍ਰਧਾਨਾਂ ਵਿੱਚ ਐਡਵੋਕੇਟ ਬਿਕਰਮਜੀਤ ਸਿੰਘ ਆਹਲੂਵਾਲੀਆ ਬਠਿੰਡਾ, ਐਡਵੋਕੇਟ ਰਜਿੰਦਰ ਧੀਮਾਨ ਰੂਪਨਗਰ, ਐਡਵੋਕੇਟ ਕਰਮਜੀਤ ਸਿੰਘ ਫਾਜਿਲਕਾ, ਐਡਵੋਕੇਟ ਸੂਰਜ ਹੁਸ਼ਿਆਰਪੁਰ, ਐਡਵੋਕੇਟ ਰਾਜਵੀਰ ਪਰਮਾਰ ਫਗਵਾੜਾ, ਐਡਵੋਕੇਟ ਐਸ.ਐਸ ਭੁੱਲਰ ਪਠਾਨਕੋਟ, ਐਡਵੋਕੇਟ ਰਾਜਨਬੀਰ ਸਿੰਘ ਭੌਜੀਆਂ ਤਰਨਤਾਰਨ, ਐਡਵੋਕੇਟ ਓਕਾਂਰ ਸਿੰਘ ਮਿੱਤਲ ਮਾਨਸਾ, ਐਡਵੋਕੇਟ ਮੁਹੰਮਦ ਉਮਰ ਮਲੇਰਕੋਟਲਾ, ਐਡਵੋਕੇਟ ਮੰਗਲ ਸਿੰਘ ਫਿਲੌਰ, ਐਡਵੋਕੇਟ ਹਰਜੀਤ ਸਿੰਘ ਸਧਾਰਨੀਆਂ ਪਟਿਆਲਾ, ਐਡਵੋਕੇਟ ਸੁਪਨ ਵਾਲੀਆ ਕਪੂਰਥਲਾ, ਐਡਵੋਕੇਟ ਸ਼ੀਤਲ ਸ਼ਰਮਾਂ ਫਤਿਹਗੜ੍ਹ ਸਾਹਿਬ, ਐਡਵੋਕੇਟ ਜਤਿੰਦਰ ਸਿੰਘ ਕਿੰਗਰਾ ਮੋਗਾ, ਐਡਵੋਕੇਟ ਬਲਵੰਤ ਸਿੰਘ ਸ਼ਹੀਦ ਭਗਤ ਸਿੰਘ ਨਗਰ ਅਤੇ ਐਡਵੋਕੇਟ ਜਗਦੀਪ ਸਿੰਘ ਸੰਧੂ ਬਰਨਾਲਾ ਦੇ ਨਾਮ ਸ਼ਾਮਲ ਹਨ।

ਜ਼ਿਲ੍ਹਾ ਕਾਰਜਕਾਰਣੀ ਦੇ ਮੈਂਬਰਾਂ ਦੀ ਸੂਚੀ

ਜ਼ਿਲ੍ਹਾ ਅੰਮ੍ਰਿਤਸਰ ਵਿੱਚ ਐਡਵੋਕੇਟ ਅਕਾਸ਼ਦੀਪ ਸਿੰਘ, ਐਡਵੋਕੇਟ ਸਹਿਜਪ੍ਰੀਤ ਸਿੰਘ , ਐਡਵੋਕੇਟ ਗੁਰਇਕਬਾਲ ਸਿੰਘ ਰੰਧਾਵਾ, ਐਡਵੋਕੇਟ ਮਨਦੀਪ ਸਿੰਘ, ਐਡਵੋਕੇਟ ਸੰਦੀਪ ਸਿੰਘ, ਐਡਵੋਕੇਟ ਜਸ਼ਨਦੀਪ ਸਿੰਘ, ਐਡਵੋਕਟ ਨਵਸ਼ੇਰ ਸਿੰਘ ਮਾਨ, ਐਡਵੋਕੇਟ ਸਵਜੀਤ ਸਿੰਘ ਸਿਆਲਕਾ, ਐਡਵੋਕੇਟ ਹਰਜਿੰਦਰ ਸਿੰਘ, ਐਡਵੋਕੇਟ ਜਗਦੀਪ ਸਿੰਘ ਬੱਬਰ, ਅਤੇ ਐਡਵੋਕੇਟ ਸਰਬਜੀਤ ਸਿੰਘ ਦੇ ਨਾਮ ਸ਼ਾਮਲ ਹਨ। ਇਸੇ ਤਰਾਂ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਐਡਵੋਕੇਟ ਵਰਿੰਦਰ ਸਿੰਘ ਅਤੇ ਐਡਵੋਕੇਟ ਮੋਹਿਤ ਕੁਮਾਰ ਪੁਰੀ ਦੇ ਨਾਮਲ ਸ਼ਾਮਲ ਹਨ। ਜ਼ਿਲ੍ਹਾ ਫਿਰੋਜਪੁਰ ਵਿੱਚ ਐਡਵੋਕੇਟ ਗੁਰਬਚਨ ਸਿੰਘ ਅਤ ਐਡਵੋਕੇਟ ਨੀਲਕਮਲ ਬਸੰਭੂ ਨੂੰ ਸ਼ਾਮਲ ਕੀਤਾ ਗਿਆ ਹੈ। ਜ਼ਿਲ੍ਹਾ ਗੁਰਦਾਸਪੁਰ ਵਿੱਚ ਐਡਵੋਕੇਟ ਅਮਨਦੀਪ ਸਿੰਘ, ਐਡਵੋਕੇਟ ਜਤਿੰਦਰ ਸਿੰਘ ਅਤੇ ਐਡਵੋਕੇਟ ਮਨੀਸ਼ ਕੁਮਾਰ ਦੇ ਨਾਮ ਸ਼ਾਮਲ ਹਨ। ਜਿਲਾ ਜਲੰਧਰ ਵਿੱਚ ਐਡਵੋਕੇਟ ਹਰਮਿੰਦਰ ਸਿੰਘ ਮਾਹਲ, ਐਡਵੋਕੇਟ ਹਰਮੇਲ ਸਿੰਘ ਮੱਲੀ, ਐਡਵੋਕੇਟ ਇੰਦਰਪਾਲ ਸਿੰਘ ਅਤੇ ਐਡਵੋਕੇਟ ਗੁਲਸ਼ਨ ਕਟਾਰੀਆ ਦੇ ਨਾਮ ਸ਼ਾਮਲ ਹਨ। ਜ਼ਿਲ੍ਹਾ ਕਪੂਰਥਲਾ ਵਿੱਚ ਐਡਵੋਕੇਟ ਜੂਹੀ, ਐਡਵੋਕੇਟ ਸੰਦੀਪ ਸਿੰਘ ਅਤੇ ਐਡਵੋਕੇਟ ਕੁਲਵੀਰ ਸਿੰਘ ਫਗਵਾੜਾ ਦੇ ਨਾਮ ਸ਼ਾਮਲ ਹਨ। ਜ਼ਿਲ੍ਹਾ ਲੁਧਿਆਣਾ ਵਿੱਚ ਐਡਵੋਕਟ ਨਿਤਿਲ ਅਰੋੜਾ, ਐਡਵੋਕੇਟ ਮਨਜੋਤ ਸਿੰਘ ਗਿੱਲ, ਐਡਵੋਕੇਟ ਮਨਿੰਦਰ ਸਿੰਘ ਗਿੱਲ, ਐਡਵੋਕੇਟ ਗਗਨਦੀਪ ਕਪੂਰ, ਐਡਵੋਕੇਟ ਤਾਨੀਸ਼ ਨਾਰੰਗ, ਐਡਵੋਕੇਟ ਹਰਮਨਜੀਤ ਸਿੰਘ, ਐਡਵੋਕੇਟ ਸੁਖਪਾਲ ਸਿੰਘ ਮੁੱਲਾਂਪੁਰ ਦਾਖਾਂ ਅਤੇ ਐਡਵੋਕੇਟ ਲਵਦੀਪ ਸਿੰਘ ਸਾਹਨੇਵਾਲ ਦੇ ਨਾਮ ਸ਼ਾਮਲ ਹਨ। ਜ਼ਿਲ੍ਹਾ ਮੋਗਾ ਵਿੱਚ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਦਾ ਨਾਮ ਸ਼ਾਮਲ ਹੈ। ਜ਼ਿਲ੍ਹਾ ਮੋਹਾਲੀ ਵਿੱਚ ਐਡਵੋਕੇਟ ਕੁਲਜਿੰਦਰ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ ਅਤੇ ਐਡਵੋਕੇਟ ਸੁਖਵਿੰਦਰ ਸਿੰਘ ਸਲਾਹਾ ਸ਼ਾਮਲ ਹਨ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਐਡਵੋਕੇਟ ਵਰਿੰਦਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਜ਼ਿਲ੍ਹਾ ਪਠਾਨਕੋਟ ਐਡਵੋਕੇਟ ਗੌਰਵ ਸ਼ਰਮਾਂ ਦੇ ਨਾਮ ਸ਼ਾਮਲ ਹਨ।

- PTC NEWS

Top News view more...

Latest News view more...

PTC NETWORK
PTC NETWORK