Talwandi Sabo News : ਪੰਜਾਬ 'ਚ ਨਸ਼ੇ ਕਾਰਨ ਇੱਕ ਹੋਰ ਦੀ ਮੌਤ ਨੌਜਵਾਨ, ਧੰਨਪ੍ਰੀਤ ਸਿੰਘ ਵੱਜੋਂ ਹੋਈ ਮ੍ਰਿਤਕ ਨੌਜਵਾਨ ਦੀ ਪਛਾਣ
Talwandi Sabo News : ਮਾਮਲਾ ਤਲਵੰਡੀ ਸਾਬੋ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਨੌਜਵਾਨ ਦੀ ਪਛਾਣ ਧੰਨਪ੍ਰੀਤ ਸਿੰਘ ਵੱਜੋ ਹੋਈ ਹੈ, ਜੋ ਕਿ ਪਿੰਡ ਭਾਗੀਬਾਂਦਰ ਦਾ ਰਹਿਣ ਵਾਲਾ ਸੀ।
Talwandi Sabo News : ਪੰਜਾਬ 'ਚ ਨਸ਼ੇ ਕਾਰਨ ਇੱਕ ਹੋਰ ਦੀ ਮੌਤ ਨੌਜਵਾਨ, ਧੰਨਪ੍ਰੀਤ ਸਿੰਘ ਵੱਜੋਂ ਹੋਈ ਮ੍ਰਿਤਕ ਨੌਜਵਾਨ ਦੀ ਪਛਾਣ
Talwandi Sabo News : ਪੰਜਾਬ 'ਚ ਨਸ਼ੇ ਕਾਰਨ ਹੋ ਰਹੀਆਂ ਮੌਤਾਂ 'ਚ ਨਿੱਤ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਾ ਤਲਵੰਡੀ ਸਾਬੋ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਨੌਜਵਾਨ ਦੀ ਪਛਾਣ ਧੰਨਪ੍ਰੀਤ ਸਿੰਘ ਵੱਜੋ ਹੋਈ ਹੈ, ਜੋ ਕਿ ਪਿੰਡ ਭਾਗੀਬਾਂਦਰ ਦਾ ਰਹਿਣ ਵਾਲਾ ਸੀ।
ਖਬਰ ਅਪਡੇਟ ਜਾਰੀ...
- PTC NEWS