Thu, May 9, 2024
Whatsapp

ਨੂਰਪੁਰ ਬੇਦੀ: ਨਾਇਜੀਰੀਅਨ ਨੌਜਵਾਨ 100 ਗ੍ਰਾਮ ਨਸ਼ੀਲੇ ਪਾਊਡਰ ਨਾਲ ਗ੍ਰਿਫਤਾਰ

Written by  Joshi -- January 23rd 2018 08:39 PM
ਨੂਰਪੁਰ ਬੇਦੀ: ਨਾਇਜੀਰੀਅਨ ਨੌਜਵਾਨ 100 ਗ੍ਰਾਮ ਨਸ਼ੀਲੇ ਪਾਊਡਰ ਨਾਲ ਗ੍ਰਿਫਤਾਰ

ਨੂਰਪੁਰ ਬੇਦੀ: ਨਾਇਜੀਰੀਅਨ ਨੌਜਵਾਨ 100 ਗ੍ਰਾਮ ਨਸ਼ੀਲੇ ਪਾਊਡਰ ਨਾਲ ਗ੍ਰਿਫਤਾਰ

Noorpur Bedi: Nigerian youth arrested with 100 grams of drug powder: ਨੂਰਪੁਰ ਬੇਦੀ ਦੇ ਖੇਤਰ ਵਿੱਚ ਚੱਲ ਰਹੇ ਨਸ਼ੇ ਨੂੰ ਠੱਲ ਪਾਉਣ ਲਈ ਕੁਝ ਸਮੇਂ ਪਹਿਲਾ ਪ੍ਰਸ਼ਾਸਨ ਵੱਲੋ ਇੱਕ ਅਭਿਆਨ ਚਲਾਇਆ ਗਿਆ ਸੀ। ਉਸ ਅਭਿਆਨ ਦੇ ਤਹਿਤ ਹੀ ਨੂਰਪੁਰ ਬੇਦੀ ਦੀ ਪੁਲਿਸ ਨੇ ਇੱਕ ਨਾਇਜੀਰੀਅਨ ਨੌਜਵਾਨ ਨੂੰ ੧੦੦ ਗ੍ਰਾਮ ਨਸ਼ੀਲੇ ਪਾਊਡਰ ਨਾਲ ਗ੍ਰਿਫਤਾਰ ਕਰ ਲਿਆ ਹੈ। Noorpur Bedi: Nigerian youth arrested with 100 grams of drug powderਪੁਲਿਸ ਨੇ ਇਸ ਮਾਮਲੇ ਵਿੱਚ ੨ ਹੋਰ ਨੌਜਵਾਨਾਂ ਨੇ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਇਨ੍ਹਾਂ ਨੌਜਵਾਨਾਂ ਤੋਂ ਪੁੱਛ-ਗਿੱਛ ਕਰਨ ਉਪਰੰਤ ਪਤਾ ਲੱਗਿਆ ਹੈ। ਇਹ ਨਸ਼ਾ ਦਿੱਲੀ ਤੋਂ ਸਪਲਾਈ ਕੀਤਾ ਜਾਂਦਾ ਹੈ। ਜੋ ਕਿ ਨਾਇਜੀਰੀਅਨ ਨੌਜਵਾਨ ਪਾਸੋ ਮੰਗਵਾਇਆ ਜਾਂਦਾ ਹੈ। ਪੁਲਿਸ ਨੇ ਦੱਸੇ ਹੋਏ ਟਿਕਾਣੇ 'ਤੇ ਰੇਡ ਮਾਰ ਕੇ ਇਨ੍ਹਾਂ ਨਸ਼ਾ ਤਸਕਰੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। Noorpur Bedi: Nigerian youth arrested with 100 grams of drug powderNoorpur Bedi: Nigerian youth arrested with 100 grams of drug powder: ਆਨੰਦਪੁਰ ਸਾਹਿਬ ਦੇ ਡੀ.ਐਸ.ਪੀ. ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਨਾਇਜੀਰੀਅਨ ਨੌਜਵਾਨ 2010 ਵਿੱਚ ਬਿਜ਼ਨਿਸ ਵੀਜ਼ਾ ਲੈ ਕੇ ਭਾਰਤ ਆਇਆ ਸੀ। ਇਹ ਨੌਜਵਾਨ ਕੁਝ ਸਮੇਂ ਤੋਂ ਨਸ਼ਾ ਤਸਕਰੀ ਕਰ ਰਿਹਾ ਸੀ। ਜੋ ਸਸਤੇ ਰੇਟਾਂ ਤੇ ਖਰੀਦ ਕੇ ਅੱਗੇ ਮਹਿੰਗੇ ਭਾਅ ਵੇਚ ਦਿੰਦਾ ਸੀ। ਇਹ ਨੌਜਵਾਨ ਵੱਡੀ ਮਾਤਰਾ 'ਚ ਨਸ਼ਾ ਸਪਲਾਈ ਕਰਦਾ ਸੀ। Noorpur Bedi: Nigerian youth arrested with 100 grams of drug powderਪੁਲਿਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ੨ ਦਿਨ ਦੇ ਪੁਲਿਸ ਰਿਮਾਂਡ 'ਤੇ ਲੈ ਕੇ ਬਾਰੀਕੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। —PTC News


Top News view more...

Latest News view more...