ਇੱਕ ਵਾਰ ਫ਼ਿਰ ਸਸਤਾ ਹੋਇਆ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਸਥਿਰ, ਜਾਣੋ ਅੱਜ ਦੇ ਭਾਅ
ਇੱਕ ਵਾਰ ਫ਼ਿਰ ਸਸਤਾ ਹੋਇਆ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਸਥਿਰ, ਜਾਣੋ ਅੱਜ ਦੇ ਭਾਅ[/caption]
ਅੱਜ ਡੀਜ਼ਲ ਦੀਆਂ ਕੀਮਤਾਂ 'ਚ 9 ਤੋਂ 10 ਪੈਸੇ ਦੀ ਕਟੌਤੀ ਦਰਜ ਕੀਤੀ ਗਈ ਹੈ। ਦਿੱਲੀ 'ਚ ਪੈਟਰੋਲ 72.81 ਰੁਪਏ , ਕੋਲਕਾਤਾ 'ਚ 74.89 ਰੁਪਏ, ਮੁੰਬਈ ਵਿਚ 78.43 ਰੁਪਏ ਅਤੇ ਚੇਨਈ ਵਿਚ 75.62 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ।
ਹੋਰ ਪੜ੍ਹੋ:ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਕਿੰਝ ਹੋ ਰਹੇ ਹਨ ਬਦਲਾਅ, ਜਾਣੋ!
ਇਸ ਦੇ ਨਾਲ ਹੀ ਦਿੱਲੀ 'ਚ ਡੀਜ਼ਲ 66.30 ਮੁੰਬਈ 'ਚ 69.44, ਕੋਲਕਾਤਾ 'ਚ 68.08 ਅਤੇ ਚੇਨਈ 'ਚ 70.05 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
[caption id="attachment_276000" align="aligncenter" width="300"]
ਇੱਕ ਵਾਰ ਫ਼ਿਰ ਸਸਤਾ ਹੋਇਆ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਸਥਿਰ, ਜਾਣੋ ਅੱਜ ਦੇ ਭਾਅ[/caption]
ਪੰਜਾਬ ਦੇ ਜਲੰਧਰ 'ਚ ਪੈਟਰੋਲ 72.69 ਰੁਪਏ, ਲੁਧਿਆਣੇ 'ਚ 73.17 ਰੁਪਏ, ਅੰਮ੍ਰਿਤਸਰ 'ਚ 73.26 ਰੁਪਏ, ਪਟਿਆਲੇ 'ਚ 73.07 ਰੁਪਏ ਅਤੇ ਚੰਡੀਗੜ੍ਹ 'ਚ 68.85 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ।
-PTC News