ਮਨੋਰੰਜਨ ਜਗਤ

ਪ੍ਰਿਯੰਕਾ ਦੀ 'Unfinished' ਕਹਾਣੀ ਨੇ ਕਾਇਮ ਕੀਤਾ ਨਵਾਂ ਰਿਕਾਰਡ

By Jagroop Kaur -- October 04, 2020 6:10 pm -- Updated:Feb 15, 2021

ਤੁਹਾਡੀ ਸਭ ਦੀ ਚੇਹਤੀ ਸਟਾਰ ਪ੍ਰਿਅੰਕਾ ਚੋਪੜਾ ਜੋਨਸ ਨੇ ਆਪਣੀ ਇੱਕ ਕਿਤਾਬ ਰਿਲੀਜ਼ ਕੀਤੀ 'Unfinished' ਤੇ ਪਿਅੰਕਾ ਚੋਪੜਾ ਦੀ ਅਦਾਕਾਰੀ ਤੋਂ ਬਾਅਦ ਉਹਨਾਂ ਦੀ ਲਿਖਣੀ ਵੀ ਬਹੁਤ ਪੰਸਦ ਕੀਤੀ ਜਾ ਰਹੀ ਹੈ ।ਪ੍ਰਿਅੰਕਾ ਚੋਪੜਾ ਦੀ ਕਿਤਾਬ 'Unfinished' ਦ' ਪਿਛਲੇ ੧੨ ਘੰਟਿਆ 'ਚ ਅਮਰੀਕਾ ਦੀ ਸਭ ਤੋਂ ਵੱਧ ਖਰੀਦੀ ਜਾਣ ਵਾਲੀ ਕਿਤਾਬ ਬਣ ਗਈ ਹੈ । ਪ੍ਰਿਅੰਕਾ ਚੋਪੜਾ ਦੀ ਕਿਤਾਬ 'Unfinished' ਪਿਛਲੇ 12 ਘੰਟਿਆਂ ਵਿਚ ਅਮਰੀਕਾ ਦੀ ਸਰਬੋਤਮ ਵਿਕਰੇਤਾ ਬਣ ਗਈ ਹੈ।

https://twitter.com/priyankachopra/status/1312461637530468352?ref_src=twsrc%5Etfw%7Ctwcamp%5Etweetembed%7Ctwterm%5E1312461637530468352%7Ctwgr%5Eshare_3&ref_url=https%3A%2F%2Fjagbani.punjabkesari.in%2Fentertainment%2Fnews%2Fpriyanka-chopra-1239192

ਅਦਾਕਾਰਾ ਨੇ ਇਸ ਪ੍ਰਾਪਤੀ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਵੀ ਸਾਂਝੀ ਕੀਤੀ ਹੈ। ਪ੍ਰਿਯੰਕਾ ਚੋਪੜਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਆਪਣੀ ਕਿਤਾਬ ਦੇ ਬੇਸਟ ਸੇਲਰ ਹੋਣ ਬਾਰੇ ਜਾਣਕਾਰੀ ਦਿੱਤੀ। ਯੂ. ਐੱਸ. ਦੀ ਟਾਪ 10 ਬੁਕਸ ਨੇ ਲਿਖਿਆ ਕਿ ਪ੍ਰਿਅੰਕਾ ਚੋਪੜਾ ਜੋਨਸ ਦੀ ਕਿਤਾਬ ਪਿਛਲੇ 24 ਘੰਟਿਆਂ ਵਿਚ ਅਮਰੀਕਾ ਦੇ ਬੈਸਟ ਸੈਲਰਸ ਵਿਚ ਪਹਿਲੇ ਨੰਬਰ 'ਤੇ 'Unfinished' ਹੈ।

https://twitter.com/PurplePebblePic/status/1312484486039232512?ref_src=twsrc%5Etfw%7Ctwcamp%5Etweetembed%7Ctwterm%5E1312504547093352448%7Ctwgr%5Eshare_3&ref_url=https%3A%2F%2Fjagbani.punjabkesari.in%2Fentertainment%2Fnews%2Fpriyanka-chopra-1239192

ਪ੍ਰਿਯੰਕਾ ਚੋਪੜਾ ਨੇ ਲਿਖਿਆ- ‘ਉਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਸਾਨੂੰ ਅਮਰੀਕਾ ਵਿਚ ਪਿਛਲੇ 12 ਘੰਟਿਆਂ ਵਿਚ ਪਹਿਲੇ ਨੰਬਰ ‘ਤੇ ਪਹੁੰਚਾਇਆ। ਉਮੀਦ ਹੈ ਕਿ ਤੁਹਾਨੂੰ ਕਿਤਾਬ ਪਸੰਦ ਆਵੇਗੀ। ਇਸ ਦਈਏ ਕਿ ਪ੍ਰਿਯੰਕਾ ਨੇ ਇਸ ਕਿਤਾਬ ਵਿਚ ਆਪਣੀ ਜ਼ਿੰਦਗੀ ਦੀਆਂ ਹਰ ਛੋਟੀਆਂ ਅਤੇ ਵੱਡੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ

Priyanka Chopra Jonas' Unfinished is Already a Best Seller in The US, Actor  Makes a Happy Post | India.com
ਵਰਕਫਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਚੋਪੜਾ ਨੂੰ ਆਖ਼ਰੀ ਵਾਰ ਬਾਲੀਵੁੱਡ ਫ਼ਿਲਮ 'ਦਿ ਸਕਾਈ ਇਜ਼ ਪਿੰਕ' 'ਚ ਦੇਖਿਆ ਗਿਆ ਸੀ। ਉਸ ਦੀਆਂ ਆਉਣ ਵਾਲੀਆਂ ਫ਼ਿਲਮਾਂ ਵਿਚੋਂ ਇਕ 'ਦਿ ਵ੍ਹਾਈਟ ਟਾਈਗਰ' ਹੈ, ਜਿਸ ਦੀ ਸ਼ੂਟਿੰਗ ਲਈ ਉਹ ਦਿੱਲੀ ਵੀ ਆਈ ਸੀ। ਇਸ ਤੋਂ ਇਲਾਵਾ ਪ੍ਰਿਯੰਕਾ ਵੀ ਕੈਨ ਬੀ ਹੀਰੋਜ਼, ਦਿ ਮੈਟ੍ਰਿਕਸ 4 ਵਿਚ ਵੀ ਕੰਮ ਕਰ ਰਹੀ ਹੈ।

  • Share