ਕਸ਼ਮੀਰ 'ਚ ਸੁਰੱਖਿਆ ਬਲਾਂ ਤੇ ਅੱਤਵਾਦੀ ਹਮਲਾ ,ਸੀਆਰਪੀਐਫ ਦੇ 2 ਜਵਾਨ ਸ਼ਹੀਦ , ਤਿੰਨ ਜ਼ਖਮੀ
ਕਸ਼ਮੀਰ 'ਚ ਸੁਰੱਖਿਆ ਬਲਾਂ' ਤੇਅੱਤਵਾਦੀ ਹਮਲਾ ,ਸੀਆਰਪੀਐਫ ਦੇ 2 ਜਵਾਨ ਸ਼ਹੀਦ , ਤਿੰਨ ਜ਼ਖਮੀ[/caption]
ਇਸ ਗੋਲੀਬਾਰੀ 'ਚ ਸੀ.ਆਰ.ਪੀ.ਐਫ. ਦੇ 2 ਜਵਾਨ ਸ਼ਹੀਦ ਹੋ ਗਏ ਹਨ ਅਤੇ 3 ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।
[caption id="attachment_437101" align="aligncenter" width="269"]
ਕਸ਼ਮੀਰ 'ਚ ਸੁਰੱਖਿਆ ਬਲਾਂ' ਤੇਅੱਤਵਾਦੀ ਹਮਲਾ ,ਸੀਆਰਪੀਐਫ ਦੇ 2 ਜਵਾਨ ਸ਼ਹੀਦ , ਤਿੰਨ ਜ਼ਖਮੀ[/caption]
ਸੁਰੱਖਿਆ ਬਲਾਂ ਨੇ ਖੇਤਰ ਦੀ ਘੇਰਾਬੰਦੀ ਕਰ ਲਈ ਹੈ, ਸਰਚ ਅਭਿਆਨ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਅਣਪਛਾਤੇ ਅੱਤਵਾਦੀਆਂ ਨੇ ਇਹ ਹਮਲਾ 110 ਬਟਾਲੀਅਨ ਸੈਂਟਰਲ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) 'ਤੇ ਕੀਤਾ ਹੈ।
[caption id="attachment_437098" align="aligncenter" width="300"]
ਕਸ਼ਮੀਰ 'ਚ ਸੁਰੱਖਿਆ ਬਲਾਂ' ਤੇਅੱਤਵਾਦੀ ਹਮਲਾ ,ਸੀਆਰਪੀਐਫ ਦੇ 2 ਜਵਾਨ ਸ਼ਹੀਦ , ਤਿੰਨ ਜ਼ਖਮੀ[/caption]
ਜੋ ਜੰਮੂ-ਕਸ਼ਮੀਰ ਪੁਲਿਸ ਦੇ ਨਾਲ ਮਿਲ ਕੇ ਪੁਲਵਾਮਾ ਜ਼ਿਲੇ ਦੇ ਪੰਪੋਰ ਦੇ ਕੰਧੀਝਲ ਬ੍ਰਿਜ 'ਤੇ ਸੜਕ ਖੋਲ੍ਹਣ ਦੀ ਡਿਊਟੀ ਨਿਭਾ ਰਹੇ ਸਨ।
-PTCNews