Fri, May 10, 2024
Whatsapp

ਪੁਲਵਾਮਾ ਅੱਤਵਾਦੀ ਮੁਕਾਬਲਾ: ਪਤਨੀ ਨੇ ਸ਼ਹੀਦ ਮੇਜ਼ਰ ਨੂੰ ਸੈਲਿਊਟ ਕਰ ਕੇ ਦਿੱਤੀ ਸ਼ਰਧਾਂਜਲੀ, ਦੇਖੋ ਤਸਵੀਰਾਂ

Written by  Jashan A -- February 19th 2019 04:17 PM
ਪੁਲਵਾਮਾ ਅੱਤਵਾਦੀ ਮੁਕਾਬਲਾ: ਪਤਨੀ ਨੇ ਸ਼ਹੀਦ ਮੇਜ਼ਰ ਨੂੰ ਸੈਲਿਊਟ ਕਰ ਕੇ ਦਿੱਤੀ ਸ਼ਰਧਾਂਜਲੀ, ਦੇਖੋ ਤਸਵੀਰਾਂ

ਪੁਲਵਾਮਾ ਅੱਤਵਾਦੀ ਮੁਕਾਬਲਾ: ਪਤਨੀ ਨੇ ਸ਼ਹੀਦ ਮੇਜ਼ਰ ਨੂੰ ਸੈਲਿਊਟ ਕਰ ਕੇ ਦਿੱਤੀ ਸ਼ਰਧਾਂਜਲੀ, ਦੇਖੋ ਤਸਵੀਰਾਂ

ਪੁਲਵਾਮਾ ਅੱਤਵਾਦੀ ਮੁਕਾਬਲਾ: ਪਤਨੀ ਨੇ ਸ਼ਹੀਦ ਮੇਜ਼ਰ ਨੂੰ ਸੈਲਿਊਟ ਕਰ ਕੇ ਦਿੱਤੀ ਸ਼ਰਧਾਂਜਲੀ, ਦੇਖੋ ਤਸਵੀਰਾਂ,ਦੇਹਰਾਦੂਨ: ਪਿਛਲੇ ਦਿਨੀ ਪੁਲਵਾਮਾ 'ਚ ਹੋਏ ਅੱਤਵਾਦੀ ਮੁਕਾਬਲੇ 'ਚ ਸ਼ਹੀਦ ਹੋਏ ਮੇਜਰ ਵਿਭੂਤੀ ਸ਼ੰਕਰ ਢੌਂਡਿਆਲ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਗਈ। ਜਿਸ ਦੌਰਾਨ ਲੱਖਾਂ ਲੋਕ ਉਹਨਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਉਨ੍ਹਾਂ ਦਾ ਵਿਆਹ 10 ਮਹੀਨੇ ਪਹਿਲਾਂ ਹੀ ਹੋਇਆ ਸੀ। [caption id="attachment_258923" align="aligncenter" width="300"]major ਪੁਲਵਾਮਾ ਅੱਤਵਾਦੀ ਮੁਕਾਬਲਾ: ਪਤਨੀ ਨੇ ਸ਼ਹੀਦ ਮੇਜ਼ਰ ਨੂੰ ਸੈਲਿਊਟ ਕਰ ਕੇ ਦਿੱਤੀ ਸ਼ਰਧਾਂਜਲੀ, ਦੇਖੋ ਤਸਵੀਰਾਂ[/caption] ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਰਾਸ਼ਿਦ ਗਾਜ਼ੀ ਨੂੰ ਘੇਰਨ ਦੇ ਆਪਰੇਸ਼ਨ ਦੌਰਾਨ ਸ਼ਹੀਦ ਹੋਏ ਮੇਜਰ ਵਿਭੂਤੀ ਦੀ ਅੰਤਿਮ ਵਿਦਾਈ 'ਚ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਹਨਾਂ ਦੀ ਪਤੀ ਨੇ ਮੇਜ਼ਰ ਨੂੰ ਸੈਲਿਊਟ ਕਰ ਕੇ ਸ਼ਰਧਾਂਜਲੀ ਦਿੱਤੀ। [caption id="attachment_258924" align="aligncenter" width="300"]major ਪੁਲਵਾਮਾ ਅੱਤਵਾਦੀ ਮੁਕਾਬਲਾ: ਪਤਨੀ ਨੇ ਸ਼ਹੀਦ ਮੇਜ਼ਰ ਨੂੰ ਸੈਲਿਊਟ ਕਰ ਕੇ ਦਿੱਤੀ ਸ਼ਰਧਾਂਜਲੀ, ਦੇਖੋ ਤਸਵੀਰਾਂ[/caption] ਜ਼ਿਕਰਯੋਗ ਹੈ ਕਿ ਤਿੰਨਾਂ ਭੈਣਾਂ 'ਚ ਸਭ ਤੋਂ ਛੋਟੇ 34 ਸਾਲਾ ਮੇਜਰ ਵਿਭੂਤੀ ਦਾ ਵਿਆਹ ਪਿਛਲੇ ਸਾਲ ਹੀ 19 ਅਪ੍ਰੈਲ ਨੂੰ ਹੋਇਆ ਸੀ। [caption id="attachment_258922" align="aligncenter" width="300"]major ਪੁਲਵਾਮਾ ਅੱਤਵਾਦੀ ਮੁਕਾਬਲਾ: ਪਤਨੀ ਨੇ ਸ਼ਹੀਦ ਮੇਜ਼ਰ ਨੂੰ ਸੈਲਿਊਟ ਕਰ ਕੇ ਦਿੱਤੀ ਸ਼ਰਧਾਂਜਲੀ, ਦੇਖੋ ਤਸਵੀਰਾਂ[/caption] ਮੇਜ਼ਰ ਵਿਭੂਤੀ ਅਤੇ ਨਿਕਿਤਾ ਨੇ ਲਵ ਮੈਰਿਜ ਕੀਤੀ ਸੀ। ਨਿਕਿਤਾ ਡੂੰਘੇ ਸਦਮੇ 'ਚ ਹਨ ਅਤੇ ਉਸ ਦੀਆਂ ਅੱਖਾਂ ਦੇ ਹੰਝੂ ਸੁੱਕ ਚੁਕੇ ਹਨ। ਉਸ ਨੇ ਦੇਰ ਤੱਕ ਪਤੀ ਦੀ ਮ੍ਰਿਤਕ ਦੇਹ ਨੂੰ ਦੇਖਦੇ ਰਹਿਣ ਤੋਂ ਬਾਅਦ ਮੱਥਾ ਚੁੰਮਿਆਂ ਅਤੇ ਕਰੀਬ ਜਾ ਕੇ ਆਈ ਲਵ ਯੂ ਬੋਲ ਕੇ ਅੰਤਿਮ ਸਫ਼ਰ ਲਈ ਰਵਾਨਾ ਕਰ ਦਿੱਤਾ। -PTC News


Top News view more...

Latest News view more...