Advertisment

ਮਾਸਟਰ ਸਲੀਮ, ਕੁਲਵਿੰਦਰ ਬਿੱਲਾ ਸਮੇਤ ਇਨ੍ਹਾਂ ਕਲਾਕਾਰਾਂ ਨੇ ਵੀ ਚੁਣੇ ਆਪਣੇ 'ਸਿਆਸੀ ਸਿਤਾਰੇ', ਵੋਟ ਹੱਕ ਦੀ ਕੀਤੀ ਵਰਤੋਂ

author-image
Jashan A
Updated On
New Update
ਮਾਸਟਰ ਸਲੀਮ, ਕੁਲਵਿੰਦਰ ਬਿੱਲਾ ਸਮੇਤ ਇਨ੍ਹਾਂ ਕਲਾਕਾਰਾਂ ਨੇ ਵੀ ਚੁਣੇ ਆਪਣੇ 'ਸਿਆਸੀ ਸਿਤਾਰੇ', ਵੋਟ ਹੱਕ ਦੀ ਕੀਤੀ ਵਰਤੋਂ
Advertisment
ਮਾਸਟਰ ਸਲੀਮ, ਕੁਲਵਿੰਦਰ ਬਿੱਲਾ ਸਮੇਤ ਇਨ੍ਹਾਂ ਕਲਾਕਾਰਾਂ ਨੇ ਵੀ ਚੁਣੇ ਆਪਣੇ 'ਸਿਆਸੀ ਸਿਤਾਰੇ', ਵੋਟ ਹੱਕ ਦੀ ਕੀਤੀ ਵਰਤੋਂ,ਮੋਹਾਲੀ: ਪੰਜਾਬ 'ਚ 7ਵੇਂ ਗੇੜ ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਥੇ ਆਮ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਪੰਜਾਬੀ ਇੰਡਸਟਰੀ ਦੇ ਨਾਮ ਵਾਰ ਕਲਾਕਾਰ ਲੋਕਤੰਤਰ ਦੇ ਇਸ ਤਿਉਹਾਰ 'ਚ ਆਪਣਾ ਜਮਹੂਰੀ ਹੱਕ ਦਾ ਇਸਤੇਮਾਲ ਕਰ ਰਹੇ ਹਨ। vote ਮਾਸਟਰ ਸਲੀਮ, ਕੁਲਵਿੰਦਰ ਬਿੱਲਾ ਸਮੇਤ ਇਨ੍ਹਾਂ ਕਲਾਕਾਰਾਂ ਨੇ ਵੀ ਚੁਣੇ ਆਪਣੇ 'ਸਿਆਸੀ ਸਿਤਾਰੇ', ਵੋਟ ਹੱਕ ਦੀ ਕੀਤੀ ਵਰਤੋਂ ਜਿਸ ਦੌਰਾਨ ਪੰਜਾਬੀ ਫਿਲਮ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਵਾਲੇ ਪੰਜਾਬੀ ਅਦਾਕਾਰ ਸਰਦਾਰ ਸੋਹੀ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ।ਸਰਦਾਰ ਸੋਹੀ ਨੇ ਲੁਧਿਆਣਾ ਦੇ ਈਸ਼ਾ ਨਗਰ ਤੋਂ ਵੋਟ ਪਾਈ ਹੈ।
Advertisment
vote ਮਾਸਟਰ ਸਲੀਮ, ਕੁਲਵਿੰਦਰ ਬਿੱਲਾ ਸਮੇਤ ਇਨ੍ਹਾਂ ਕਲਾਕਾਰਾਂ ਨੇ ਵੀ ਚੁਣੇ ਆਪਣੇ 'ਸਿਆਸੀ ਸਿਤਾਰੇ', ਵੋਟ ਹੱਕ ਦੀ ਕੀਤੀ ਵਰਤੋਂ ਉਥੇ ਹੀ ਜਲੰਧਰ 'ਚ ਮਾਸਟਰ ਸ੍ਲਿਮ ਨੇ ਆਪਣੀ ਵੋਟ ਪਾਈ। vote ਮਾਸਟਰ ਸਲੀਮ, ਕੁਲਵਿੰਦਰ ਬਿੱਲਾ ਸਮੇਤ ਇਨ੍ਹਾਂ ਕਲਾਕਾਰਾਂ ਨੇ ਵੀ ਚੁਣੇ ਆਪਣੇ 'ਸਿਆਸੀ ਸਿਤਾਰੇ', ਵੋਟ ਹੱਕ ਦੀ ਕੀਤੀ ਵਰਤੋਂ ਉੱਘੇ ਅਦਾਕਾਰ ਤੇ ਪੰਜਾਬੀ ਗਾਇਕੀ ਨਾਲ ਨਾਮਣਾ ਖੱਟਣ ਵਾਲੇ ਕਰਮਜੀਤ ਅਨਮੋਲ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ। vote ਮਾਸਟਰ ਸਲੀਮ, ਕੁਲਵਿੰਦਰ ਬਿੱਲਾ ਸਮੇਤ ਇਨ੍ਹਾਂ ਕਲਾਕਾਰਾਂ ਨੇ ਵੀ ਚੁਣੇ ਆਪਣੇ 'ਸਿਆਸੀ ਸਿਤਾਰੇ', ਵੋਟ ਹੱਕ ਦੀ ਕੀਤੀ ਵਰਤੋਂ ਇਸ ਤੋਂ ਇਲਾਵਾ ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੇ ਚਮਕੌਰ ਸਾਹਿਬ ਤੋਂ, ਕੁਲਵਿੰਦਰ ਬਿੱਲਾ ਨੇ ਵੀ ਬਠਿੰਡਾ ਹਲਕੇ ਤੋਂ, ਰੁਪਿੰਦਰ ਰੂਪੀ ਨੇ ਸੰਗਰੂਰ ਤੋਂ ਅਤੇ ਦੀਪਕ ਢਿੱਲੋਂ ਅਤੇ ਸਤਪਾਲ ਮੱਲ੍ਹੀ ਤੇ ਗੋਲਡੀ ਕਾਹਲੋਂ ਨੇ ਆਪਣੀ ਕੀਮਤੀ ਵੋਟ ਪਾਈ। -PTC News-
punjab-news punjab-congress punjab-politics latest-news-in-punjabi lok-sabha-elections aap-punjab aap-party lok-sabha-elections-2019 loksabhaelections2019 loksabhaelections-2019 news-in-punjabi-shiromani-akali-dal
Advertisment

Stay updated with the latest news headlines.

Follow us:
Advertisment