Wed, May 8, 2024
Whatsapp

ਤਿੱਖੇ ਹਮਲੇ ਤੋਂ ਬਾਅਦ ਰਾਹੁਲ ਨੇ ਮੋਦੀ ਨੂੰ ਦਿੱਤੀ ਜਾਦੂ ਦੀ ਜੱਫੀ ,ਮੋਦੀ ਨੂੰ ਕੀਤਾ ਹੈਰਾਨ

Written by  Shanker Badra -- July 20th 2018 06:26 PM -- Updated: July 20th 2018 06:30 PM
ਤਿੱਖੇ ਹਮਲੇ ਤੋਂ ਬਾਅਦ ਰਾਹੁਲ ਨੇ ਮੋਦੀ ਨੂੰ ਦਿੱਤੀ ਜਾਦੂ ਦੀ ਜੱਫੀ ,ਮੋਦੀ ਨੂੰ ਕੀਤਾ ਹੈਰਾਨ

ਤਿੱਖੇ ਹਮਲੇ ਤੋਂ ਬਾਅਦ ਰਾਹੁਲ ਨੇ ਮੋਦੀ ਨੂੰ ਦਿੱਤੀ ਜਾਦੂ ਦੀ ਜੱਫੀ ,ਮੋਦੀ ਨੂੰ ਕੀਤਾ ਹੈਰਾਨ

ਤਿੱਖੇ ਹਮਲੇ ਤੋਂ ਬਾਅਦ ਰਾਹੁਲ ਨੇ ਮੋਦੀ ਨੂੰ ਦਿੱਤੀ ਜਾਦੂ ਦੀ ਜੱਫੀ ,ਮੋਦੀ ਨੂੰ ਕੀਤਾ ਹੈਰਾਨ:ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ 'ਚ ਅੱਜ ਬੇਭਰੋਸਗੀ ਮਤੇ 'ਤੇ ਭਾਸ਼ਣ ਦਿੱਤਾ।ਅੱਜ ਦੇ ਮਾਨਸੂਨ ਸੈਸ਼ਨ ਦੌਰਾਨ ਰਾਹੁਲ ਗਾਂਧੀ ਨੇ ਆਪਣੀ ਲਗਭਗ ਘੰਟੇ ਤੋਂ ਉਪਰ ਦਿੱਤੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜੱਫੀ ਪਾਈ।ਰਾਹੁਲ ਨੇ ਸੰਸਦ ਭਵਨ 'ਚ ਮੋਦੀ ਨੂੰ ਪਾਈ ਜੱਫੀ ਨਾਲ ਸਾਰੇ ਸੰਸਦ 'ਚ ਤਾੜੀਆਂ ਦੀ ਗੂੰਜ ਪੈ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਹੈਰਾਨ ਰਹਿ ਗਏ।ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰਾਹੁਲ ਨਾਲ ਹੱਥ ਮਿਲਾਇਆ ਅਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।ਇਸ ਮੌਕੇ ਰਾਹੁਲ ਅਤੇ ਮੋਦੀ ਦੋਵੇਂ ਹੱਸਦੇ ਦਿਖਾਈ ਦਿੱਤੇ। -PTCNews


  • Tags

Top News view more...

Latest News view more...