ਕਿਸਾਨਾਂ ਖ਼ਿਲਾਫ਼ ਦਿੱਲੀ 'ਚ ਕੀਤੀ ਕਿਲੇਬੰਦੀ 'ਤੇ ਬੋਲੇ ਰਾਹੁਲ ਗਾਂਧੀ
ਦਿਲੀ ਦੀਆਂ ਸਰਹਦਾਂ 'ਤੇ ਬੈਠੇ ਕਿਸਾਨ ਹੁਣ ਤੱਕ ਹਰ ਤਰ੍ਹਾਂ ਦਾ ਜ਼ੁਲਮ ਸਹੀ ਚੁਕੇ ਹਨ , ਕਿਸਾਨਾਂ 'ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਹੰਜੂ ਗੈਸ ਦੇ ਗੋਲੇ ਵੀ ਸੁੱਟੇ ਗਏ, ਇਹਨਾਂ ਹੀ ਨਹੀਂ ਮੀਂਹ ਹਨੇਰੀ ਵੀ ਝੱਲ ਚੁਕੇ ਹਨ ਪਰ ਹੌਂਸਲੇ ਨਹੀਂ ਹਾਰੇ , ਉਥੇ ਹੀ ਹੁਣ ਕਿਸਾਨਾਂ ਦੇ ਅੰਦੋਲਨ ਨੂੰ ਢਾਹ ਲਾਉਣ ਦੇ ਲਈ ਕੇਂਦਰ ਸਰਕਾਰ ਵੱਲੋਂ ਜੋ ਰਾਹ ਅਪਣਾਇਆ ਗਿਆ ਹੈ , ਉਹ ਬੇਹੱਦ ਸ਼ਰਮਨਾਕ ਹੈ , ਜੋ ਰਾਹਾਂ ਦੇ ਵਿਚ ਕਿਲ ਗੱਡੇ ਜਾ ਰਹੇ ਹਨ |
Rahul Gandhi tweet on dictators, says- Why do so many dictators have names that begin with M | Rahul Gandhi ने इशारों में PM Modi को कहा Dictator, ट्वीट कर बताए 7" width="644" height="362" />
ਪੜ੍ਹੋ ਹੋਰ ਖ਼ਬਰਾਂ : ਕਿਸਾਨ ਜਥੇਬੰਦੀਆਂ ਦਾ ਐਲਾਨ 6 ਫਰਵਰੀ ਨੂੰ ਪੂਰੇ ‘ਚ ਹੋਵੇਗਾ ਚੱਕਾ ਜਾਮ
ਪੜ੍ਹੋ ਹੋਰ ਖ਼ਬਰਾਂ : ਜਲਾਲਾਬਾਦ ‘ਚ ਕਾਂਗਰਸੀ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ‘ਤੇ ਹਮਲਾ , ਕੀਤੀ ਫ਼ਾਇਰਿੰਗ
ਸਿਰਫ ਗੱਲ ਕਿਸਾਨਾਂ ਨਾਲ ਵਤੀਰੇ ਦੀ ਨਹੀਂ ਹੈ, ਸਗੋਂ ਕਿ ਇਹ ਵੀ ਹੈ ਕਿ ਅਸੀਂ ਆਪਣੇ ਲੋਕਾਂ ਨਾਲ ਕਿਹੋ ਜਿਹਾ ਵਤੀਰਾ ਕਰਦੇ ਹਾਂ, ਪੱਤਰਕਾਰਾਂ ਨਾਲ ਕਿਵੇਂ ਦਾ ਵਤੀਰਾ ਕਰਦੇ ਹਾਂ? ਸਾਡੀ ਸਭ ਤੋਂ ਵੱਡੀ ਤਾਕਤ ‘ਸਾਫਟ ਪਾਵਰ’ ਹੋਣ ਦੀ ਹੈ। ਇਸ ਨੂੰ ਭਾਜਪਾ-ਆਰ. ਐੱਸ. ਐੱਸ. ਅਤੇ ਉਨ੍ਹਾਂ ਦੀ ਸੋਚ ਨੇ ਤਬਾਹ ਕਰ ਦਿੱਤਾ ਹੈ। ਪੌਪ ਗਾਇਕਾ ਰਿਹਾਨਾ ਅਤੇ ਕੁਝ ਹੌਰ ਕੌਮਾਂਤਰੀ ਹਸਤੀਆਂ ਵਲੋਂ ਕਿਸਾਨ ਅੰਦੋਲਨ ਦਾ ਸਮਰਥਨ ਕੀਤੇ ਜਾਣ ਬਾਰੇ ਪੁੱਛਣ ’ਤੇ ਰਾਹੁਲ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਹਾਲਾਂਕਿ ਇਹ ਕਿਹਾ ਕਿ ਇਹ ਅੰਦਰੂਨੀ ਮਾਮਲਾ ਹੈ। ਕਿਸਾਨ ਤਿੰਨੋਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ ਅਤੇ ਇਹ ਹੋਣੇ ਚਾਹੀਦੇ ਹਨ।