Advertisment

ਅਮ੍ਰਿਤਸਰ ਦਿਹਾਤੀ ਦੇ ਨਵੇਂ SSP ਰਾਕੇਸ਼ ਕੌਸ਼ਲ ਨੇ ਸੰਭਾਲਿਆ ਆਪਣਾ ਔਹਦਾ

author-image
Riya Bawa
New Update
ਅਮ੍ਰਿਤਸਰ ਦਿਹਾਤੀ ਦੇ ਨਵੇਂ SSP ਰਾਕੇਸ਼ ਕੌਸ਼ਲ ਨੇ ਸੰਭਾਲਿਆ ਆਪਣਾ ਔਹਦਾ
Advertisment
publive-image
Advertisment
ਅੰਮ੍ਰਿਤਸਰ:  ਅੰਮ੍ਰਿਤਸਰ ਦਿਹਾਤੀ ਦੇ ਨਵੇ ਬਣੇ ਐਸਐਸਪੀ ਰਾਕੇਸ਼ ਕੌਸ਼ਲ ਦੇ ਅੱਜ ਦਫਤਰ ਪੂਜਣ ਤੇ ਪੁਲੀਸ ਟੀਮ ਵੱਲੋਂ ਸਲਾਮੀ ਦੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਪੁਲੀਸ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਫੁੱਲ ਗੁਲਦਸਤੇ ਭੇਂਟ ਕੀਤੇ ਗਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਬਤੋਰ ਇੰਸਪੈਕਟਰ ਗੁਰੂ ਨਗਰੀ ਦੀ ਸੇਵਾ ਕੀਤੀ ਹੈ ਮੈਂ ਬਹੁਤ ਫ਼ਕਰ ਮਹਿਸੂਸ ਕਰਦਾ ਹਾਂ ਕਿ ਮੈਨੂੰ ਇਕ ਵਾਰ ਫਿਰ ਗੁਰੂ ਨਗਰੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ। publive-image ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਇਹੋ ਹੋਵੇਗੀ ਕਿ ਆਮ ਜਨਤਾ ਨੂੰ ਸਿਰ ਉਂਚਾ ਕਰਕੇ ਜੀਨ ਦਾ ਮੌਕਾ ਮਿਲੇ। ਲਾ ਐਂਡ ਆਡਰ ਦੀ ਸਤਿਥੀ ਪੁਰੀ ਤਰ੍ਹਾਂ ਬਣਾ ਕੇ ਰੱਖਾਂਗੇ। ਜਿਹੜੇ ਵੀ ਚੈਲੇਂਜ ਮਿਲਣਗੇ ਉਹ ਆਪਣੀ ਟੀਮ ਨਾਲ ਗੱਲਬਾਤ ਕਰਕੇ ਜਰੂਰ ਪੁਰਾ ਕਰਾਂਗੇ। ਤੇ ਮਾੜੇ ਅਨਸਰਾਂ ਦੇ ਖ਼ਿਲਾਫ਼ ਨੱਥ ਪਾਕੇ ਰੱਖੀ ਜਾਵੇਗੀ। publive-image ਉਨ੍ਹਾਂ ਬੀਐਸਐਫ ਦੇ ਮੁੱਧੇ ਤੇ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਵੀ ਮੀਡੀਆ ਦੇ ਰਾਹੀਂ ਪਤਾ ਲੱਗਾ ਹੈ ਜੋ ਵੀ ਕਾਨੂੰਨ ਹੋਵੇਗਾ ਉਸ ਹਿਸਾਬ ਨਾਲ ਕੱਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸਾਡੇ ਆਈਜੀ ਵੀ ਨਵੇਂ ਆ ਰਹੇ ਹਨ ।ਉਨ੍ਹਾਂ ਨਾਲ ਵੀ ਗੱਲਬਾਤ ਕਰ ਜੋ ਵੀ ਸਹੀ ਕੱਮ ਹੋਣਗੇ ਕੀਤੇ ਜਾਣਗੇ । ਲੋਕਾਂ ਦੀ ਭਲਾਈ ਦੇ ਵਾਸਤੇ ਜੋ ਸਹੀ ਕਦਮ ਚੁੱਕੇ ਜਾਣਗੇ।   publive-image -PTC News-
punjab amritsar ssp-of-amritsar-rural rakesh-kaushal
Advertisment

Stay updated with the latest news headlines.

Follow us:
Advertisment