Thu, May 9, 2024
Whatsapp

ਜੰਮੂ ਕਸ਼ਮੀਰ : ਸ੍ਰੀਨਗਰ ਦੇ ਲਾਲ ਚੌਕ ਨੇੜੇ ਹੋਇਆ ਗ੍ਰੇਨੇਡ ਹਮਲਾ , ਘੱਟੋ -ਘੱਟ 5 ਲੋਕ ਜ਼ਖ਼ਮੀ

Written by  Shanker Badra -- October 12th 2019 07:47 PM -- Updated: October 12th 2019 07:48 PM
ਜੰਮੂ ਕਸ਼ਮੀਰ : ਸ੍ਰੀਨਗਰ ਦੇ ਲਾਲ ਚੌਕ ਨੇੜੇ ਹੋਇਆ ਗ੍ਰੇਨੇਡ ਹਮਲਾ , ਘੱਟੋ -ਘੱਟ 5 ਲੋਕ ਜ਼ਖ਼ਮੀ

ਜੰਮੂ ਕਸ਼ਮੀਰ : ਸ੍ਰੀਨਗਰ ਦੇ ਲਾਲ ਚੌਕ ਨੇੜੇ ਹੋਇਆ ਗ੍ਰੇਨੇਡ ਹਮਲਾ , ਘੱਟੋ -ਘੱਟ 5 ਲੋਕ ਜ਼ਖ਼ਮੀ

ਜੰਮੂ ਕਸ਼ਮੀਰ : ਸ੍ਰੀਨਗਰ ਦੇ ਲਾਲ ਚੌਕ ਨੇੜੇ ਹੋਇਆ ਗ੍ਰੇਨੇਡ ਹਮਲਾ , ਘੱਟੋ -ਘੱਟ 5 ਲੋਕ ਜ਼ਖ਼ਮੀ:ਕਸ਼ਮੀਰ : ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ ਲਾਲ ਚੌਕ ਨੇੜੇ ਅੱਤਵਾਦੀਆਂ ਵੱਲੋਂ ਗ੍ਰੇਨੇਡ ਹਮਲਾ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਇਸ ਹਮਲੇ ਵਿੱਚ ਘੱਟੋ -ਘੱਟ 5 ਲੋਕ ਜ਼ਖ਼ਮੀ ਹੋ ਗਏ ਹਨ। ਇਹ ਘਟਨਾ ਲਾਲ ਚੌਕ ਨੇੜੇ ਹਰਿ ਸਿੰਘ ਰੋਡ 'ਤੇ ਵਾਪਰੀ ਹੈ। ਇਸ ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ 'ਚ ਲਿਜਾਇਆ ਗਿਆ ਹੈ। ਅਧਿਕਾਰੀ ਦੇ ਅਨੁਸਾਰ ਇਸ ਧਮਾਕੇ ਨਾਲ ਨੇੜੇ ਖੜੇ ਵਾਹਨ ਦੀਆਂ ਖਿੜਕੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। [caption id="attachment_349153" align="aligncenter" width="300"]Srinagar Lal Chowk Near grenade attack ,Five injured ਜੰਮੂ ਕਸ਼ਮੀਰ : ਸ੍ਰੀਨਗਰ ਦੇ ਲਾਲ ਚੌਕ ਨੇੜੇ ਹੋਇਆ ਗ੍ਰੇਨੇਡ ਹਮਲਾ , ਘੱਟੋ -ਘੱਟ 5 ਲੋਕ ਜ਼ਖ਼ਮੀ[/caption] ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਹਰੀ ਸਿੰਘ ਹਾਈ ਸਟ੍ਰੀਟ ਮਾਰਕੀਟ ਵਿੱਚ ਇੱਕ ਗ੍ਰਨੇਡ ਸੁੱਟਿਆ, ਜੋ ਸ਼ਹਿਰ ਦੇ ਕੇਂਦਰ ਲਾਲ ਚੌਕ ਤੋਂ ਕੁਝ ਸੌ ਮੀਟਰ ਦੀ ਦੂਰੀ 'ਤੇ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਦੀਆਂ ਦੁਕਾਨਾਂ ਬੰਦ ਸਨ ਪਰ ਕੁਝ ਦੁਕਾਨਦਾਰਾਂ ਨੇ ਖੇਤਰ ਵਿੱਚ ਸਟਾਲਾਂ ਲਾਈਆਂ ਹੋਈਆਂ ਸਨ। [caption id="attachment_349154" align="aligncenter" width="300"]Srinagar Lal Chowk Near grenade attack ,Five injured ਜੰਮੂ ਕਸ਼ਮੀਰ : ਸ੍ਰੀਨਗਰ ਦੇ ਲਾਲ ਚੌਕ ਨੇੜੇ ਹੋਇਆ ਗ੍ਰੇਨੇਡ ਹਮਲਾ , ਘੱਟੋ -ਘੱਟ 5 ਲੋਕ ਜ਼ਖ਼ਮੀ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਖ਼ਿਲਾਫ਼ ਜਾਰੀ ਹੋਏ ਗ੍ਰਿਫ਼ਤਾਰੀ ਵਾਰੰਟ , ਕੀਤਾ ਸੀ ਅਜਿਹਾ ਗ਼ਲਤ ਕੰਮ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਸ਼ਮੀਰ ਦੇ ਅਨੰਤਨਾਗ ਵਿੱਚ ਗ੍ਰੇਨੇਡ ਹਮਲਾ ਹੋਇਆ ਸੀ। ਪਿਛਲੇ ਸ਼ਨੀਵਾਰ ਦੱਖਣੀ ਕਸ਼ਮੀਰ ਦੇ ਅਨੰਤਨਾਗ ਵਿੱਚ ਸਵੇਰੇ ਜਦੋਂ ਸ਼ੱਕੀ ਅੱਤਵਾਦੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਇੱਕ ਗ੍ਰਨੇਡ ਸੁੱਟਿਆ ਸੀ ਤਾਂ 14 ਲੋਕ ਜ਼ਖਮੀ ਹੋ ਗਏ ਸਨ। -PTCNews


Top News view more...

Latest News view more...