0
By clicking the button, I accept the Terms of Use of the service and its Privacy Policy, as well as consent to the processing of personal data.
Don’t have an account? Signup
Powered by :
ਜਗਰਾਓਂ ਦੇ ਰਾਏਕੋਟ ਅੱਡੇ ਨੇੜੇ ਗੁਰਦੁਆਰਾ ਅਜੀਤਸਰ ਸਾਹਿਬ ਦੇ ਸੁੱਖ ਆਸਨ ਵਿਖੇ ਅੱਜ ਤੜਕੇ ਅਚਾਨਕ ਬਿਜਲੀ ਦੇ ਸ਼ਾਰਟ ਸਰਕਟ ਹੋਣ ਨਾਲ ਗੁਰੂ ਮਹਾਰਾਜ ਜੀ ਦੇ 5 ਸਰੂਪ ਤੇ 2 ਸੈਂਚੀਆਂ ਅਗਨ ਭੇਂਟ ਹੋ ਗਈਆਂ। ਜਾਣਕਾਰੀ ਮਿਲਣ ਉਤੇ ਗੁਰਦੁਆਰਾ ਕਮੇਟੀ ਤੇ ਪੁਲਿਸ ਪਹੁੰਚੀ।
Share this article
If you liked this article share it with your friends.they will thank you later