Tue, Sep 15, 2026
Whatsapp

ਕੀਨੀਆ 'ਚ ਬੰਦੀ ਬਣਾਈਆਂ 3 ਭਾਰਤੀ ਅਤੇ 7 ਨੇਪਾਲੀ ਲੜਕੀਆਂ ਕਰਾਈਆਂ ਰਿਹਾਅ -ਸੁਸ਼ਮਾ ਸਵਰਾਜ

Reported by:  PTC News Desk  Edited by:  Gagan Bindra -- January 04th 2018 02:01 PM -- Updated: January 04th 2018 02:03 PM
ਕੀਨੀਆ 'ਚ ਬੰਦੀ ਬਣਾਈਆਂ 3 ਭਾਰਤੀ ਅਤੇ 7 ਨੇਪਾਲੀ ਲੜਕੀਆਂ ਕਰਾਈਆਂ ਰਿਹਾਅ -ਸੁਸ਼ਮਾ ਸਵਰਾਜ

ਕੀਨੀਆ 'ਚ ਬੰਦੀ ਬਣਾਈਆਂ 3 ਭਾਰਤੀ ਅਤੇ 7 ਨੇਪਾਲੀ ਲੜਕੀਆਂ ਕਰਾਈਆਂ ਰਿਹਾਅ -ਸੁਸ਼ਮਾ ਸਵਰਾਜ

ਕੀਨੀਆ 'ਚ ਬੰਦੀ ਬਣਾਈਆਂ 3 ਭਾਰਤੀ ਅਤੇ 7 ਨੇਪਾਲੀ ਲੜਕੀਆਂ ਕਰਾਈਆਂ ਰਿਹਾਅ -ਸੁਸ਼ਮਾ ਸਵਰਾਜ:ਕੀਨੀਆ 'ਚ ਬੰਦੀ ਬਣਾਈਆਂ 3 ਭਾਰਤੀ ਲੜਕੀਆਂ ਰਿਹਾਅ ਕਰਾਈਆਂ -ਸੁਸ਼ਮਾ ਸਵਰਾਜਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਜਾਣਕਾਰੀ ਦਿੱਤੀ ਕਿ ਸਰਕਾਰ ਵੱਲੋਂ ਅਫ਼ਰੀਕੀ ਮੁਲਕ ਕੀਨੀਆ ਤੋਂ ਤਿੰਨ ਭਾਰਤੀ ਤੇ ਸੱਤ ਨੇਪਾਲੀ ਲੜਕੀਆਂ ਨੂੰ ਬਚਾਇਆ ਗਿਆ ਹੈ।ਕੀਨੀਆ 'ਚ ਬੰਦੀ ਬਣਾਈਆਂ 3 ਭਾਰਤੀ ਲੜਕੀਆਂ ਰਿਹਾਅ ਕਰਾਈਆਂ -ਸੁਸ਼ਮਾ ਸਵਰਾਜਇਹ ਲੜਕੀਆਂ ਮਨੁੱਖੀ ਤਸਕਰੀ 'ਚ ਸ਼ਾਮਲ ਅਪਰਾਧਿਕ ਜਥੇਬੰਦੀ ਤੋਂ ਪੀੜਤ ਸਨ।ਇਹ ਲੜਕੀਆਂ ਮੋਮਬਾਸਾ ਵਿਚ ਬੰਦੀ ਬਣਾਈਆਂ ਗਈਆਂ ਸਨ।ਕੀਨੀਆ 'ਚ ਬੰਦੀ ਬਣਾਈਆਂ 3 ਭਾਰਤੀ ਲੜਕੀਆਂ ਰਿਹਾਅ ਕਰਾਈਆਂ -ਸੁਸ਼ਮਾ ਸਵਰਾਜਇਸ ਸਬੰਧੀ ਮੰਤਰਾਲਾ ਵੱਲੋਂ ਪੰਜਾਬ ਸਰਕਾਰ ਨਾਲ ਵੇਰਵੇ ਸਾਂਝੇ ਕੀਤੇ ਜਾ ਰਹੇ ਹਨ ਤਾਂ ਜੋ ਇਸ ਮਾਮਲੇ ਵਿਚ ਸ਼ਾਮਲ ਏਜੰਟਾਂ ਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਜਾ ਸਕੇ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK