Mon, Dec 22, 2025
Whatsapp

ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ Teacher Transfer Policy-2019 ਜਾਰੀ, 7 ਤੋਂ 14 ਜੁਲਾਈ ਤੱਕ ਕਰੋ ਅਪਲਾਈ

Reported by:  PTC News Desk  Edited by:  Jashan A -- July 07th 2019 12:04 PM -- Updated: July 07th 2019 12:07 PM
ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ Teacher Transfer Policy-2019 ਜਾਰੀ, 7 ਤੋਂ 14 ਜੁਲਾਈ ਤੱਕ ਕਰੋ ਅਪਲਾਈ

ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ Teacher Transfer Policy-2019 ਜਾਰੀ, 7 ਤੋਂ 14 ਜੁਲਾਈ ਤੱਕ ਕਰੋ ਅਪਲਾਈ

ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ Teacher Transfer Policy-2019 ਜਾਰੀ, 7 ਤੋਂ 14 ਜੁਲਾਈ ਤੱਕ ਕਰੋ ਅਪਲਾਈ,ਚੰਡੀਗੜ੍ਹ: ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ Teacher Transfer Policy-2019 ਜਾਰੀ ਕਰ ਦਿੱਤੀ ਗਈ ਹੈ। ਜਿਸ ਦੌਰਾਨ ਜੋ ਅਧਿਆਪਕ ਪਾਲਿਸੀ ਅਨੁਸਾਰ ਕਵਰ ਹੁੰਦੇ ਹਨ,ਉਹਨਾਂ ਦੀਆਂ ਸਿੱਖਿਆ ਵਿਭਾਗ ਵੱਲੋਂ 07 ਜੁਲਾਈ ਤੋਂ 14 ਜੁਲਾਈ ਤੱਕ ਬਦਲੀਆਂ ਲਈ ਆਨਲਾਈਨ ਬੇਨਤੀਆਂ ਮੰਗੀਆਂ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਅਧਿਆਪਕ ਆਪਣੀ ਬਦਲੀ ਲਈ epunjabschool ਪੋਰਟਲ ਤੇ ਆਪਣੇ employee login id ਤੇ login ਕਰਕੇ ਦੇ ਸਕਦੇ ਹਨ। ਹੋਰ ਪੜ੍ਹੋ:ਇਸ ਸਕੀਮ ਦੇ ਤਹਿਤ ਹੁਣ 43 ਲੱਖ ਪਰਿਵਾਰਾਂ ਨੂੰ ਮਿਲੇਗਾ ਮੁਫ਼ਤ ਇਲਾਜ਼ ,ਪੰਜਾਬ ਸਰਕਾਰ ਨੇ ਲਿਆ ਫ਼ੈਸਲਾ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਕਿ ਬਦਲੀ ਲਈ ਬੇਨਤੀ ਕੇਵਲ ਆਨਲਾਈਨ ਹੀ ਲਈ ਜਾਵੇਗੀ ਅਤੇ ਸਿਰਫ ਵਿਭਾਗ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ vacancy list ਅਨੁਸਾਰ ਹੀ ਅਪਲਾਈ ਕੀਤੀ ਜਾ ਸਕਦੀ ਹੈ। -PTC News

Top News view more...

Latest News view more...

PTC NETWORK
PTC NETWORK