Thu, May 9, 2024
Whatsapp

ਇਸ ਇੰਡੋ ਕੈਨੇਡੀਅਨ ਪੰਜਾਬੀ ਨੇ ਗੱਡੇ ਝੰਡੇ, ਮਿਲਿਆ ਇਹ ਸਨਮਾਨ!

Written by  Joshi -- September 11th 2017 05:41 PM
ਇਸ ਇੰਡੋ ਕੈਨੇਡੀਅਨ ਪੰਜਾਬੀ ਨੇ ਗੱਡੇ ਝੰਡੇ, ਮਿਲਿਆ ਇਹ ਸਨਮਾਨ!

ਇਸ ਇੰਡੋ ਕੈਨੇਡੀਅਨ ਪੰਜਾਬੀ ਨੇ ਗੱਡੇ ਝੰਡੇ, ਮਿਲਿਆ ਇਹ ਸਨਮਾਨ!

UFC heavyweight and Olympian Arjan Bhullar wishes to crack UFC ਯੂਐਫਸੀ ਹੈਵੀਵੇਟ ਅਤੇ ਓਲੰਪੀਅਨ ਅਰਜਨ ਭੂਲਰ ਪਹਿਲਾ ਇੰਡੋ ਕੈਨੇਡੀਅਨ ਫਾਈਟਰ ਬਣ ਗਿਆ ਹੈ, ਜੋ ਪ੍ਰਮੋਸ਼ਨ ਰੋਸਟਰ ਤੱਕ ਪਹੁੰਚ ਗਿਆ ਹੈ ਅਤੇ ਆਕਟਾਗਨ 'ਚ ਸਫਲਤਾ ਦੇ ਝੰਡੇ ਗੱਡਣ ਨੂੰ ਤਿਆਰ ਹੈ। ਇਸ ਸਫਲਤਾ ਨਾਲ ਭੁੱਲਰ ਨੇ ਸਾਰੇ ਪੰਜਾਬੀਆਂ ਦੇ ਦਿਲ ਜਿੱਤ ਲਏ ਅਤੇ ਦੁਨੀਆ ਭਰ ਦੇ ਸਿੱਖਾਂ ਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਹੈ। UFC heavyweight and Olympian Arjan Bhullar wishes to crack UFC"ਇਹ ਬਹੁਤ ਵਧੀਆ ਸੀ, ਸਭ ਕੁਝ ਉਸ ਤਰ੍ਹਾਂ ਹੋਇਆ ਜਿਸ ਤਰ੍ਹਾਂ ਦਾ ਮੈਂ ਸੁਪਨਾ ਦੇਖਿਆ ਸੀ। ਫਾਈੋਟੰਗ 'ਚ ਜਪ ਵੀ ਕੁਝ ਹੋਇਆ, ਉਹ ਸਭ ਬਹੁਤ ਵਧੀਆ ਰਿਹਾ"। UFC heavyweight and Olympian Arjan Bhullar wishes to crack UFC"ਸਭ ਤੋਂ ਜ਼ਿਆਦਾ ਵਧੀਆ ਸੀ, ਜਦੋਂ ਦਰਸ਼ਕ ਤੁਹਾਡੀ ਹੌਂਸਲਾ ਅਫਜ਼ਾਈ ਕਰਦੇ ਹਨ" ਭੁੱਲਰ ਨੇ ਕਿਹਾ। ਇਸ ਤੋਂ ਪਹਿਲਾਂ ਭੁੱਲਰ (੧੦-੪ ਐਮਐਮਏ, ੨- ੩ ਯੂਐਫਸੀ) ਨੇ ੨੦੧੨ ਵਿੱਚ ਕੈਨੇਡਾ ਵੱਲੋਂ ਓਲੰਪਕਿਸ 'ਚ ਭਾਗ ਲਿਆ ਸੀ, ਜਿੱਥੇ ਉਸਦਾ ਮੁਕਾਬਲਾ ਲੁਈਸ ਹੈਨਰੀਕ (੧੦-੪ ਐਮਐਮਏ, ੨- ੩ ਯੂਐਫਸੀ) ਨਾਲ ਸੀ"। ਇਸ ਨੌਜਵਾਨ ਫਾਈਟਰ ਦੇ ਹੌਂਸਲੇ ਬੁਲੰਦ ਹਨ ਅਤੇ ਇਹ ਯੂਐਫਸੀ ਦੇ ਪਹਿਲੇ ਭਾਰਤੀ ਚੈਂਪੀਅਨ ਬਣਨ ਦੀ ਤਿਆਰੀ 'ਚ ਹੈ। UFC heavyweight and Olympian Arjan Bhullar wishes to crack UFCਹੇਵੀਵੇਟ ਫਾਈਟਰ ਖੇਡਾਂ ਤੋਂ ਪਰੇ, ਸੰਸਾਰ ਵਿੱਚ ਇੱਕ ਵੱਖਰੀ ਪਹਿਚਾਣ ਬਣਾਉਣੀ ਚਾਹੁੰਦਾ ਹੈ ਅਤੇ ਉਹ  ਭਵਿੱਖ ਦੀਆਂ ਲੜਾਈਆਂ ਲਈ ਪੱਗ ਬੰਨ੍ਹ ਕੇ ਆਉਣ ਦੀ ਯੋਜਨਾ ਵੀ ਬਣਾ ਰਿਹਾ ਹੈ। —PTC News


  • Tags

Top News view more...

Latest News view more...