ਅਮਰੀਕਾ ਗ੍ਰੀਨ ਕਾਰਡ ਲਈ ਕਰਨਾ ਹੋਵੇਗਾ ਇਨ੍ਹਾ ਲੰਮਾ ਇੰਤਜ਼ਾਰ, ਸਰਕਾਰ ਨੇ ਬਦਲਿਆ ਨਿਯਮ !
ਕੈਟੋ ਇੰਸਟੀਚਿਊਟ ਵੱਲੋਂ ਗ੍ਰੀਨ ਕਾਰਡ ਦੇ ਇੰਤਜ਼ਾਰ ਅੰਤਰਾਲ ਸਬੰਧੀ ਨਵੀ ਕਾਊਟਿੰਗ ਜ਼ਰੀਏ ਹਿਸਾਬ ਕਿਤਾਬ ਲਗਾਇਆ ਜਾ ਰਿਹਾ ਹੈ , 2017 ਵਿੱਚ ਜਾਰੀ ਕੀਤੇ ਗਏ ਗ੍ਰੀਨ ਕਾਰਡਾਂ ਦੀ ਗਿਣਤੀ ਕਿੰਨੀ ਸੀ ਇਸ ਨੂੰ ਮੁੱਖ ਰੱਖਿਆ ਜਾ ਰਿਹਾ ਹੈ। ਇਸ ਸਾਲ ਤਕਰੀਬਨ ਛੇ ਲੱਖ ਤੋਂ ਵੀ ਕਿਤੇ ਉੱਪਰ ਪਰਵਾਸੀ ਭਾਰਤੀ ਅਤੇ ਉਨ੍ਹਾਂ ਦੇ ਬੀਵੀ ਬੱਚੇ ਗ੍ਰੀਨ ਕਾਰਡ ਨੂੰ ਲੈ ਕੇ ਇੰਤਜ਼ਾਰ ਕਰ ਰਹੇ ਸਨ।
ਕੈਟੋ ਅਨੁਸਾਰ ਕਿਸੇ ਸੂਰਤ ਵਿੱਚ ਜੇ ਇਸ ਕਾਨੂੰਨ ਵਿੱਚ ਬਦਲਾਵ ਨਹੀਂ ਆਉਂਦਾ ੧੫੧ ਸਾਲ ਦੇ ਵਕਫ਼ੇ ਦੌਰਾਨ ਤਾਂ ਗ੍ਰੀਨ ਕਾਰਡ ਹਾਸਲ ਕਰਨ ਵਾਲੇ ਲੋਕ ਉਸ ਵਕਤ ਤੱਕ ਜਾਂ ਤਾਂ ਇਸ ਸੰਸਾਰ ਨੂੰ ਛੱਡ ਕੇ ਜਾ ਚੁੱਕੇ ਹੋਣਗੇ ਨਹੀਂ ਤਾਂ ਆਪਣੀ ਦੇਸ਼ ਵਾਪਸੀ ਕਰ ਚੁੱਕੇ ਹੋਣਗੇ।
—PTC News