Fri, Dec 12, 2025
Whatsapp

ਇੰਡਸਟਰੀ ਬੋਰਡ ਦੇ ਵਾਈਸ ਚੇਅਰਮੈਨ ਤੇ ਬੇਟੇ ਨੂੰ ਮਾਰੀ ਗੋਲ਼ੀ

Reported by:  PTC News Desk  Edited by:  Ravinder Singh -- March 27th 2022 03:04 PM
ਇੰਡਸਟਰੀ ਬੋਰਡ ਦੇ ਵਾਈਸ ਚੇਅਰਮੈਨ ਤੇ ਬੇਟੇ ਨੂੰ ਮਾਰੀ ਗੋਲ਼ੀ

ਇੰਡਸਟਰੀ ਬੋਰਡ ਦੇ ਵਾਈਸ ਚੇਅਰਮੈਨ ਤੇ ਬੇਟੇ ਨੂੰ ਮਾਰੀ ਗੋਲ਼ੀ

ਅੰਮ੍ਰਿਤਸਰ : ਇੰਡਸਟਰੀ ਬੋਰਡ ਦੇ ਵਾਈਸ ਚੇਅਰਮੈਨ ਪਰਮਜੀਤ ਸਿੰਘ ਬੱਤਰਾ ਤੇ ਉਨ੍ਹਾਂ ਦੇ ਬੇਟੇ ਦਾ ਦੇਰ ਰਾਤ ਝਗੜਾ ਹੋ ਗਿਆ। ਇਸ ਤੋਂ ਬਾਅਦ ਗੁਆਂਢੀਆਂ ਨੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਚਾਚੇ-ਭਤੀਜੇ ਦੀ ਰੰਜ਼ਿਸ਼ ਦਾ ਸ਼ਿਕਾਰ ਹੋਈ ਮਾਸੀ, ਜਾਣੋ ਪੂਰਾ ਮਾਮਲਾਇਸ ਝਗੜੇ ਵਿੱਚ ਗੱਡੀਆਂ ਵੀ ਤੋੜ ਦਿੱਤੀਆਂ ਗਈਆਂ ਹਨ। ਸੂਚਨਾ ਮਿਲਣ ਮੌਕੇ ਉਤੇ ਪੁੱਜੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਝਗੜੇ ਦੇ ਕਾਰਨ ਗਲੀ ਦੇ ਗੇਟ ਨੂੰ ਬੰਦ ਕਰਨ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਇਸ ਵਿਵਾਦ ਕਾਰਨ ਮਾਮਲਾ ਕਾਫੀ ਭਖ ਗਿਆ। ਚਾਚੇ-ਭਤੀਜੇ ਦੀ ਰੰਜ਼ਿਸ਼ ਦਾ ਸ਼ਿਕਾਰ ਹੋਈ ਮਾਸੀ, ਜਾਣੋ ਪੂਰਾ ਮਾਮਲਾਗੁਆਂਢੀ ਕੰਵਰਪਾਲ ਸਿੰਘ ਦੇ ਘਰ ਕੋਈ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਬੱਤਰੇ ਦੇ ਬੇਟੇ ਨੇ ਗਲੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਸਨ। ਇਸ ਤੋਂ ਬਾਅਦ ਦੋਵੇਂ ਧਿਰਾਂ ਵਿੱਚ ਝਗੜਾ ਸ਼ੁਰੂ ਹੋ ਗਿਆ ਤੇ ਵਿਵਾਦ ਕਾਫੀ ਵੱਧ ਗਿਆ ਅਤੇ ਦੋਵੇਂ ਧਿਰਾਂ ਵਿੱਚ ਹੋਏ ਝਗੜੇ ਵਿੱਚ ਗੁਆਂਢੀ ਦੇ ਦੋ ਬਾਊਂਸਰ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਇਲ਼ਾਜ ਚੱਲ ਰਿਹਾ ਹੈ। ਪੁਲਿਸ ਦੇ ਉਚ ਅਧਿਕਾਰੀਆਂ ਦੀ ਮੰਨੀਏ ਤਾਂ ਇਸ ਮਾਮਲੇ ਵਿੱਚ ਦੋਵੇਂ ਧਿਰਾਂ ਉਤੇ ਮਾਮਲਾ ਦਰਜ ਕੀਤਾ ਗਿਆ ਹੈ। ਕਰਾਸ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਚਾਚੇ-ਭਤੀਜੇ ਦੀ ਰੰਜ਼ਿਸ਼ ਦਾ ਸ਼ਿਕਾਰ ਹੋਈ ਮਾਸੀ, ਜਾਣੋ ਪੂਰਾ ਮਾਮਲਾਹਸਪਤਾਲ ਵਿੱਚ ਜ਼ਖ਼ਮੀ ਜੈਮਲ ਸਿੰਘ ਦਾ ਕਹਿਣਾ ਹੈ ਕਿ ਕੰਵਰਪਾਲ ਸਿੰਘ ਦੇ ਘਰ ਪ੍ਰੋਗਾਰਮ ਸੀ ਅਤੇ ਪਰਮਜੀਤ ਬੱਤਰਾ ਆਪਣੇ ਸਾਥੀਆਂ ਨਾਲ ਆਏ ਅਤੇ ਹਮਲਾ ਕਰ ਦਿੱਤਾ। ਇਹ ਵੀ ਪੜ੍ਹੋ : ਚੰਡੀਗੜ੍ਹ 'ਚ 90 ਫ਼ੀਸਦੀ ਅਫ਼ਸਰ ਚੁਸਤ, 10 ਫ਼ੀਸਦੀ ਨੂੰ ਜਾਗਣ ਦੀ ਲੋੜ : ਬਨਵਾਰੀ ਲਾਲ ਪੁਰੋਹਿਤ


Top News view more...

Latest News view more...

PTC NETWORK
PTC NETWORK