Mon, Apr 29, 2024
Whatsapp

Ludhiana Civil Hospital: ਹਸਪਤਾਲ ਖੁਦ ਪਿਆ ਬਿਮਾਰ ਮਰੀਜ਼ਾਂ ਦਾ ਕਿਵੇਂ ਹੋਵੇਗਾ ਇਲਾਜ਼ ? ਲੋਕਾਂ ਨੇ ਦੱਸੇ ਮਾੜੇ ਹਾਲ

Written by  Jasmeet Singh -- October 06th 2023 07:35 PM

ਲੁਧਿਆਣੇ ਦਾ ਸਿਿਵਲ ਹਸਪਤਾਲ ਖੁਦ ਹੋਇਆ ਬਿਮਾਰ ਜਿੱਥੇ ਸਰਕਾਰ ਵੱਲੋਂ ਚੰਗੀਆਂ ਸਿਹਤ ਸੁਵਿਧਾਵਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ,ਉੱਥੇ ਦਾਅਵੇ ਫੇਲ ਹੁੰਦੇ ਦਿਖਾਈ ਦੇ ਰਹੇ ਹਨ ਜਦੋਂ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਸਵੇਰ ਦੀ ਦਵਾਈ ਲੈਣ ਲਈ ਲਾਈਨ ਵਿੱਚ ਲੱਗੇ ਹੋਏ ਆ ਖੱਜਲ ਹੋਣ ਤੋਂ ਇਲਾਵਾ ਹੋਰ ਕੋਈ ਵੀ ਸੁਵਿਧਾ ਨਹੀਂ ਮਿਲ ਰਹੀ।

Also Watch