ਮੁਸਲਿਮ ਭਾਈਚਾਰੇ ਦਾ ਬੇਹੱਦ ਖ਼ਾਸ ਤਿਉਹਾਰ ਈਦ ਅਲ-ਅਧਾ ( ਬਕਰੀਦ) 29 ਜੂਨ ਨੂੰ ਪੂਰੀਆਂ ਦੁਨੀਆ 'ਚ ਉਤਸ਼ਾਹ ਨਾਲ ਮਨਾਇਆ ਜਾਣਾ ਹੈ ਤੇ ਕੁਝ ਦਿਨਾਂ ਬਾਅਦ ਹੀ ਬੱਕਰਾ ਈਦ ਦਾ ਤਿਉਹਾਰ ਚੰਦ ਦੇ ਨਾਲ ਸ਼ੁਰੂ ਹੋ ਜਾਏਗਾ ਦੱਸ ਦਈਏ ਕਿ ਇਹ ਤਿਉਹਾਰ ਤਿੰਨ ਦਿਨ ਚੱਲਦਾ ਹੈ ਤੇ ਤਿੰਨ ਦਿਨ ਲੋਕ ਬੱਕਰਿਆਂ ਦੀਆਂ ਕੁਰਬਾਨੀਆਂ ਦਿੰਦੇ ਨੇ ਹਨ ਤੇ ਇਹ ਸਭ ਤੋਂ ਵੱਡੀ ਬੱਕਰਾ ਮੰਡੀ ਹੈ ।