Delhi Blast : ਲਾਲ ਕਿਲ੍ਹੇ ਨੇੜੇ ਧਮਾਕੇ ਮਗਰੋਂ ਗ੍ਰਹਿ ਮੰਤਰੀ Amit Shah ਦਾ ਪਹਿਲਾ ਬਿਆਨ
Written by Shanker Badra
--
November 10th 2025 10:07 PM
- ਦਿੱਲੀ ਕਾਰ ਧਮਾਕੇ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ
- 'ਦਿੱਲੀ ਦੇ ਲਾਲ ਕਿਲ੍ਹੇ ਨੇੜੇ ਸੁਭਾਸ਼ ਮਾਰਗ ਟ੍ਰੈਫਿਕ ਸਿਗਨਲ 'ਤੇ ਇੱਕ ਆਈ20 ਕਾਰ 'ਚ ਧਮਾਕਾ ਹੋਇਆ'
- 'ਉਹ ਘਟਨਾ ਸਥਾਨ ਦਾ ਦੌਰਾ ਕਰ ਰਹੇ ਹਨ, ਸਾਰੇ ਪਹਿਲੂਆਂ ਦੀ ਜਾਂਚ ਹੋਵੇਗੀ'
- 'ਆਸ ਪਾਸ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇਗੀ'