Tue, Mar 24, 2026
Whatsapp

Iran-US Israel War : Alert 'ਤੇ ਭਾਰਤ, PM ਦਾ ਸੰਸਦ 'ਚ ਵੱਡਾ ਬਿਆਨ

Written by  KRISHAN KUMAR SHARMA -- March 23rd 2026 06:24 PM

  • Iran-US Israel War: Alert 'ਤੇ ਭਾਰਤ, PM ਦਾ ਸੰਸਦ 'ਚ ਵੱਡਾ ਬਿਆਨ
  • ਤੇਲ ਦੇ ਸੰਕਟ, ਖੇਤੀਬਾੜੀ ਦੀਆਂ ਚਿੰਤਾਵਾਂ ਬਾਰੇ ਬੋਲੇ PM
  • ਹਾਲਾਤ ਗੰਭੀਰ ਪਰ ਦੇਸ਼ 'ਚ ਤੇਲ-ਗੈਸ ਦਾ ਸੰਕਟ ਨਹੀਂ ਹੋਣ ਦੇਵਾਂਗੇ- PM
  • 'ਪੱਛਮੀ ਏਸ਼ੀਆ 'ਚ ਹਾਲਾਤ ਚਿੰਤਾਜਨਕ ਪੂਰੀ ਦੁਨੀਆ ਸੰਕਟ ਦੇ ਦੌਰ 'ਚੋਂ ਗੁਜ਼ਰ ਰਹੀ'
  • 'ਵਪਾਰਕ ਰਸਤੇ ਹੋ ਰਹੇ ਪ੍ਰਭਾਵਤ ਪਰ ਭਾਰਤ ਜਿਥੋਂ ਵੀ ਸੰਭਵ ਹੋਵੇ ਸਪਲਾਈ ਦੀ ਕੋਸ਼ਿਸ਼ ਕਰੇਗਾ'
  • 'ਸਰਕਾਰ ਤੇਲ-ਗੈਸ ਸਪਲਾਈ ਲਈ ਖਾੜੀ ਦੇਸ਼ਾਂ ਦੇ ਆਗੂਆਂ ਨਾਲ ਲਗਾਤਾਰ ਗੱਲਬਾਤ ਕਰ ਰਹੀ'
  • LPG ਗੈਸ ਦੀ ਸਪਲਾਈ ਸਰਕਾਰ ਦਾ ਸਭ ਤੋਂ ਵੱਡਾ ਮਕਸਦ- ਪੀਐੱਮ
  • ਜੰਗ ਦਾ ਅਸਰ ਲੰਬੇ ਸਮੇਂ ਤੱਕ ਰਹਿਣ ਵਾਲਾ ਹੈ- ਪੀਐੱਮ
  • ਡੌਨਲਡ ਟਰੰਪ ਦੀ ਈਰਾਨ ਨੂੰ ਚਿਤਾਵਨੀ ਤੋਂ ਡਰੀ ਦੁਨੀਆਂ
  • ਟਰੰਪ ਵੱਲੋਂ ਪਾਵਰ ਪਲਾਂਟਾਂ 'ਤੇ ਹਮਲੇ ਦੀ ਚਿਤਾਵਨੀ

Also Watch

PTC NETWORK
PTC NETWORK