Jaisalmer Jodhpur Bus Fire News : ਅੱਗ ਦਾ ਗੋਲਾ ਬਣੀ ਸਵਾਰੀਆਂ ਨਾਲ ਭਰੀ ਬੱਸ ! ਮਚ ਗਈ ਹਫੜਾ-ਦਫੜੀ
Written by Shanker Badra
--
October 14th 2025 08:48 PM
- ਰਾਜਸਥਾਨ ਦੇ ਜੈਸਲਮੇਰ 'ਚ ਵਾਪਰਿਆ ਭਿਆਨਕ ਹਾਦਸਾ
- ਯਾਤਰੀਆਂ ਨਾਲ ਭਰੀ ਬੱਸ ਨੂੰ ਅਚਾਨਕ ਲੱਗੀ ਅੱਗ
- ਤਿੰਨ ਬੱਚਿਆਂ ਸਮੇਤ 15 ਯਾਤਰੀ ਬੁਰੀ ਤਰ੍ਹਾਂ ਝੁਲਸ ਗਏ
- ਹਾਦਸੇ ਸਮੇਂ ਬੱਸ ਵਿੱਚ 57 ਲੋਕ ਸਵਾਰ ਸਨ
- ਜੈਸਲਮੇਰ ਤੋਂ ਜੋਧਪੁਰ ਜਾ ਰਹੀ ਸੀ ਨਿੱਜੀ ਬੱਸ