PTC Sewa Sanmaan 2025 : ਦਰਿਆਵਾਂ ਅੱਗੇ ਚੱਟਾਣ ਵਾਂਗ ਖੜਨ ਵਾਲੇ ਯੋਧਿਆਂ ਨੂੰ ਸਲਾਮ
Written by Shanker Badra
--
December 12th 2025 09:32 PM
- ਜਦੋਂ ਆਇਆ ਮੁਸੀਬਤਾਂ ਦਾ ਸੈਲਾਬ, ਆਫਤ ਬਣੇ ਸੀ ਅੰਬਰ ਤੇ ਆਬ
- ਇਨਸਾਨੀਅਤ ਦੀ ਸੇਵਾ ਲਈ ਪੰਜਾਬੀਆਂ ਨੇ ਦਿਖਾਇਆ ਸੀ ਪਹਾੜ ਜਿੰਨਾ ਜਿਗਰਾ
- ਪੂਰੀ ਦੁਨੀਆਂ ਨੇ ਦੇਖੀ ਪੰਜਾਬੀਆਂ ਦੀ ਦਲੇਰੀ ਤੇ ਸੇਵਾ ਭਾਵ
- ਦੁੱਖਾਂ ਦੇ ਦਰਿਆਵਾਂ ਅੱਗੇ ਚੱਟਾਣ ਵਾਂਗ ਖੜਨ ਵਾਲੇ ਯੋਧਿਆਂ ਨੂੰ PTC ਦਾ ਸਲਾਮ
- PTC Sewa Sanmaan 2025