Delhi School threat News : ਦਿੱਲੀ ਦੇ ਦਵਾਰਕਾ 'ਚ DPS ਸਮੇਤ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Written by Shanker Badra
--
August 18th 2025 03:08 PM
- ਦਿੱਲੀ ਦੇ ਦਵਾਰਕਾ 'ਚ DPS ਸਮੇਤ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
- ਖਾਲੀ ਕਰਵਾ ਲਈਆਂ ਗਈਆਂ ਇਮਾਰਤਾਂ
- ਸੂਚਨਾ ਮਿਲਦੇ ਹੀ ਫਾਇਰ ਵਿਭਾਗ ਦੀਆਂ ਟੀਮਾਂ ਪੁਲਿਸ ਅਤੇ ਬੰਬ ਸਕੁਐਡ ਦੇ ਨਾਲ ਮੌਕੇ 'ਤੇ ਪਹੁੰਚ ਗਈਆਂ