Delhi Floods: ਯਮੁਨਾ ਨਦੀ ਨੇ ਡਰਾਈ ਦਿੱਲੀ, ਸ਼ਮਸ਼ਾਨ ਘਾਟ ਵੀ ਡੁੱਬੇ, ਸੜਕਾਂ 'ਤੇ ਬੰਨ੍ਹਣੇ ਪੈ ਰਹੇ ਡੰਗਰ
Written by Shanker Badra
--
September 05th 2025 06:01 PM
- ਯਮੁਨਾ ਨਦੀ ਨੇ ਡਰਾਈ ਦਿੱਲੀ
- ਸ਼ਮਸ਼ਾਨ ਘਾਟ ਵੀ ਡੁੱਬੇ, ਮੋਨਾਸਟਰੀ ਦਾ ਇਲਾਕਾ ਵੀ ਡੁੱਬਿਆ
- ਸੜਕਾਂ 'ਤੇ ਬੰਨ੍ਹਣੇ ਪੈ ਰਹੇ ਡੰਗਰ, ਕਾਲਿੰਦੀ ਕੁੰਜ 'ਚ ਕਿਸ਼ਤੀਆਂ
- ਮਯੂਰ ਵਿਹਾਰ ਦਾ ਵੱਡਾ ਇਲਾਕਾ ਡੁੱਬਿਆ
- ਨੋਇਡਾ ਦੇ ਸੈਕਟਰ-125 'ਚ ਵੀ ਵੜਿਆ ਪਾਣੀ
- ਵਜ਼ੀਰਾਬਾਦ ਦੇ ਗੁਰਦੁਆਰੇ ਦਾ ਲੰਗਰ ਹਾਲ ਵੀ ਪਾਣੀ ਦੀ ਮਾਰ ਹੇਠ