Narinder Kaur Bharaj - ‘ਫਾਰਚੂਨਰ ਹੇਠਾਂ ਦੱਬੀ ਕਾਕੇ ਦੀ ‘ਪ੍ਰਧਾਨਗੀ’ - Manjit Singh Kaka- ਵੇਖੋ Vichar Taqrar
Written by KRISHAN KUMAR SHARMA
--
March 12th 2025 09:08 PM
- > ਜ਼ਹਿਰੀਲੀ ਚੀਜ਼ ਨਿਗਲਣ ਵਾਲੇ ਮਨਜੀਤ ਸਿੰਘ ਕਾਕਾ ਨੇ ਸਬੂਤਾਂ ਸਣੇ ਲਗਾਏ ਵਿਧਾਇਕਾ ਭਰਾਜ ’ਤੇ ਇਲਜ਼ਾਮ
- > ‘30 ਲੱਖ ਮੇਰੇ ਤੋਂ ਲਏ ਪਰ ਵਿਧਾਇਕਾ ਭਰਾਜ ਨੇ ਲੈਣੀ ਸੀ ਫਾਰਚੂਨਰ’
- > ਮਨਜੀਤ ਸਿੰਘ ਕਾਕਾ ਦਾ Narinder Kaur Bharaj ਨੂੰ ਚੈਲੰਜ, (ਇੱਥੇ) ਖਾਓ ਸਹੁੰ, ਮੈਂ ਮੰਗਾਂਗਾ ਮੁਆਫ਼ੀ
- > ‘ਵਿਧਾਇਕ ਸਾਬ੍ਹ ’ਤੇ ਇਲਜ਼ਾਮ, ਪਰ ਹਾਲੇ ਤੱਕ ਚੁੱਪ ਸੀਐਮ ਮਾਨ’
- > ਸਬੂਤਾਂ ਸਣੇ ਖੁਲਾਸੇ ਕਰਦੀ ਇਹ ਇੰਟਰਵਿਊ, ਤੁਹਾਨੂੰ ਵੀ ਕਰ ਦੇਵੇਗੀ ਹੈਰਾਨ
- > ਵੇਖੋ ਵਿਚਾਰ ਤਕਰਾਰ ,‘Fortuner ਹੇਠਾਂ ਦੱਬੀ ਕਾਕੇ ਦੀ ‘ਪ੍ਰਧਾਨਗੀ’