Jalandhar : ਫ੍ਰੀ ਦੀ ਦਾਰੂ, Police ਵਾਲਿਆਂ ਨੂੰ ਪੈ ਗਈ ਭਾਰੂ! ਹੋਇਆ ਵੱਡਾ ਐਕਸ਼ਨ
Written by KRISHAN KUMAR SHARMA
--
July 30th 2024 06:39 PM
- ਸਮਾਗਮ ਜਲੰਧਰ 'ਚ ਸੀ, ਜਿਥੇ ਪੁਲਿਸ ਮੁਲਾਜ਼ਮਾਂ ਨੇ ਮੁਫ਼ਤ ਦੀ ਦਾਰੂ ਦਾ ਆਨੰਦ ਲੈਣਾ ਚਾਹਿਆ। ਪਰ ਇਥੇ ਇਹ ਦਾਰੂ ਪੀਣੀ ਉਨ੍ਹਾਂ ਲਈ ਮਹਿੰਗੀ ਸਾਬਤ ਹੋ ਗਈ।