Tarn Taran by election date: ਮਾਝੇ ਦਾ ਚੋਣ ਦੰਗਲ, ਪੰਜਾਬ ‘ਚ ਇੱਕ ਹੋਰ ਜ਼ਿਮਨੀ ਚੋਣ ਦਾ ਐਲਾਨ
Written by Shanker Badra
--
October 06th 2025 06:59 PM
- ਪੰਜਾਬ ’ਚ ਮੁੜ ਵੱਜਿਆ ਚੋਣਾਂ ਦਾ ਬਿਗੁਲ
- ਚੋਣ ਕਮਿਸ਼ਨ ਵੱਲੋਂ ਤਰਨਤਾਰਨ ਜ਼ਿਮਨੀ ਚੋਣ ਦਾ ਐਲਾਨ
- 11 ਨਵੰਬਰ ਨੂੰ ਪੈਣਗੀਆਂ ਵੋਟਾਂ
- 14 ਨਵੰਬਰ ਨੂੰ ਐਲਾਨੇ ਜਾਣਗੇ ਨਤੀਜੇ
- AAP, ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੋਣ ਮੈਦਾਨ ’ਚ