Manimahesh Yatra Landslide: ਪਹਾੜਾਂ 'ਚ ਆਈ ਆਫ਼ਤ ਪੰਜਾਬੀਆਂ 'ਤੇ ਪਈ ਭਾਰੀ, ਕਈ ਲਾਪਤਾ
Written by Shanker Badra
--
August 29th 2025 07:37 PM
- Manimahesh Yatra Landslide: ਪਹਾੜਾਂ 'ਚ ਆਈ ਆਫ਼ਤ ਪੰਜਾਬੀਆਂ 'ਤੇ ਪਈ ਭਾਰੀ
- ਮਨੀ ਮਹੇਸ਼ ਯਾਤਰਾ 'ਤੇ ਗਏ ਪਿੰਡ ਪੰਜਗਰਾਂਈ ਕਲਾਂ ਦੇ 15 ਨੌਜਵਾਨ ਲਾਪਤਾ
- 5 ਦਿਨਾਂ ਤੋਂ ਪਰਿਵਾਰ ਨਾਲ ਨਹੀਂ ਹੋਇਆ ਕੋਈ ਸੰਪਰਕ
- ਪਰਿਵਾਰਾਂ ਨੇ ਲਾਪਤਾ ਨੌਜਵਾਨਾਂ ਦੀ ਭਾਲ ਲਈ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਗਾਈ ਗੁਹਾਰ
- ਲਾਪਤਾ ਹੋਣ ਵਾਲਿਆਂ 'ਚ ਇਕ 7 ਸਾਲ ਦਾ ਨਾਬਾਲਿਗ ਵੀ ਸ਼ਾਮਿਲ