Farmers Meeting : 'ਦੋਫਾੜ' ਕਿਸਾਨਾਂ ਦੀ ਦੋ ਸਰਕਾਰਾਂ ਨਾਲ ਲੜਾਈ ! - ਵੇਖੋ Vichar Taqrar
Written by KRISHAN KUMAR SHARMA
--
March 04th 2025 09:23 PM
- > ਪਹਿਲਾਂ ‘ਧਮਕੀ’, ਫਿਰ ਐਕਸ਼ਨ, ਕਿਸਾਨ ਲੀਡਰ ਕੀਤੇ ਡਿਟੇਨ
- > ਖੇਤੀ ਪ੍ਰਧਾਨ ਸੂਬੇ ਦੇ ਸੀਐਮ ਦੇ ਅਜਿਹੇ ਬਿਆਨ ਕਿਵੇਂ ਕਰਨਗੇ ਸਭ ਮੈਂਟੇਨ ?
- > ਵਿਰੋਧੀਆਂ ਨੇ ਭਗਵੰਤ ਮਾਨ ਦੇ ਬਿਆਨਾਂ ਨੂੰ ਦੱਸਿਆ ਬੀਜੇਪੀ ਦੀ ਬੋਲੀ
- > 5 ਮਾਰਚ ਦੇ ਮੋਰਚੇ ’ਚ ਕਿਵੇਂ ਪਹੁੰਚਣਗੇ ਕਿਸਾਨ ?
- > ਧਰਨਿਆਂ ਕਾਰਨ ਆਮ ਲੋਕਾਂ ਦੀ ਹੁੰਦੀ ਖੱਜਲ- ਖੁਆਰੀ ਕਰਕੇ Farmers ਨੂੰ ਕੀਤੀ ਅਪੀਲ- CM Mann
- > ਵੇਖੋ ਵਿਚਾਰ ਤਕਰਾਰ , 'ਦੋਫਾੜ' ਕਿਸਾਨਾਂ ਦੀ ਦੋ ਸਰਕਾਰਾਂ ਨਾਲ ਲੜਾਈ !