Sat, Dec 13, 2025
Whatsapp

Vichar Taqrar : 'ਹਾਂ ਮੈਂ ਪੀਟੀਸੀ ਤੋਂ ਹਾਂ', ਪੰਜਾਬ ਦੇ ਭਖਦੇ ਮਸਲਿਆਂ ’ਤੇ Pali Bhupinder ਦਾ ਤਿੱਖਾ Podcast

Written by  KRISHAN KUMAR SHARMA -- September 16th 2025 08:36 PM

  • > ਵੇਖੋ ਵਿਚਾਰ ਤਕਰਾਰ,'ਹਾਂ ਮੈਂ ਪੀਟੀਸੀ ਤੋਂ ਹਾਂ'
  • > ਪੰਜਾਬ ਦੇ ਭਖਦੇ ਮਸਲਿਆਂ ’ਤੇ ਪਾਲੀ ਭੁਪਿੰਦਰ ਦਾ ਤਿੱਖਾ ਪੌਡਕਾਸਟ
  • > ਕਦੇ ਆਮ ਆਦਮੀ ਪਾਰਟੀ ਦੀਆਂ ਸਿਫ਼ਤਾਂ ਕਰਨ ਵਾਲਾ ਅੱਜ ਕਿਉਂ ਕਰ ਰਿਹਾ ਵਿਰੋਧ ?
  • > ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰਨ ਵਾਲੇ ਪਾਲੀ ਭੁਪਿੰਦਰ ਨੇ ਕਿਉਂ ਕਿਹਾ ਹੁਣ ਪੰਜਾਬ ਨੂੰ ਅਕਾਲੀ ਦਲ ਦੀ ਲੋੜ ?
  • > ਹੜ੍ਹਾਂ ’ਚ ਸਾਰੀਆਂ ਪਾਰਟੀਆਂ ਰੁੜੀਆਂ, ਹੁਣ ਉਹੀ ਪਾਰਟੀ ਬਚੂ ਜਿਸ ਨੇ ਕੋਈ ਕੰਮ ਕੀਤਾ- ਪਾਲੀ ਭੁਪਿੰਦਰ
  • > ਫੇਸਬੁੱਕ ’ਤੇ ਆਪਣੇ ਕਸੇ ਵਿਅੰਗਾਂ ਨੂੰ ਲੈਕੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਪਾਲੀ ਭੁਪਿੰਦਰ ਸਿੰਘ

Also Watch

PTC NETWORK
PTC NETWORK