Mon, Feb 17, 2025
Whatsapp

Inspector Ram Dayal PODCAST : ਜੇ ਤੁਹਾਨੂੰ ਵੀ ਹੈ ਜ਼ਿੰਦਗੀ ਤੋਂ ਸ਼ਿਕਵਾ ? ਸੁਣੋ ਰਾਮ ਦਿਆਲ ਨੂੰ, ਸਭ ਭੁਲੇਖੇ ਹੋ ਜਾਣਗੇ ਦੂਰ

Written by  KRISHAN KUMAR SHARMA -- January 31st 2025 03:37 PM

Inspector Ram Dayal PODCAST : ਰਾਮ ਦਿਆਲ ਨੇ ਇੱਕ ਭਿਆਨਕ ਹਾਦਸੇ ਵਿੱਚ ਆਪਣੀਆਂ ਦੋਵੇਂ ਲੱਤਾਂ ਗੁਆਈਆਂ, ਸਭ ਕੁਝ ਇੱਕ ਝਟਕੇ ਵਿੱਚ ਬਦਲ ਗਿਆ। ਰਾਮ ਦਿਆਲ ਨੇ ਹਾਰ ਨਹੀਂ ਮੰਨੀ ਅਤੇ ਫਿਰ ਉੱਠ ਖੜ੍ਹੇ ਹੋਏ ਆਪਣੇ ਮਜ਼ਬੂਤ ਇਰਾਦਿਆਂ ਦੇ ਦਮ ਉੱਤੇ, ਆਓ ਸੁਣੀਏ ਉਨ੍ਹਾਂ ਦੀ ਜ਼ੁਬਾਨੀ ਉਨ੍ਹਾਂ ਦੀ ਸੰਘਰਸ਼ ਦੀ ਕਹਾਣੀ।

Also Watch

PTC NETWORK